ਚੰਦ ਵੀ ਤੇਰੇ ਵਰਗਾ ਸਜਣਾ ਇਹ ਜੱਗ ਵੀ ਤੇਰੇ ਵਰਗਾ ਸਜਣਾ ਜਿਦਰ ਵੀ ਮੈਂ ਦੇਖਾ ਸਜਣਾ ਓਦਰ ਹੀ ਤੇਰਾ ਚੇਹਰਾ ਨਜਰ ਆਵੇ ਸਜਣਾ ਸਜਣਾ #punjabi #najoto #najotopunjabi #ਸਜਣਾ #punjabipoem #ਪੰਜਾਬੀ Nojoto News