Nojoto: Largest Storytelling Platform

ਮੈਂ ਹੀ ਮੰਨਾ ਗ਼ਲਤੀਆਂ, ਦੱਸ ਕਿਥੋਂ ਤੱਕ! ਤੂੰ ਪੂਰੀ ਦੀ

ਮੈਂ  ਹੀ  ਮੰਨਾ  ਗ਼ਲਤੀਆਂ, ਦੱਸ ਕਿਥੋਂ ਤੱਕ!
ਤੂੰ ਪੂਰੀ ਦੀ ਪੂਰੀ ਸੱਚੀ ਐ, ਦੱਸ ਕਿਥੋਂ ਤੱਕ!

ਕਿਸ  ਵਿੱਚ  ਨਹੀਂ  ਹੁੰਦੇ! ਯਾਰਾਂ  ਸ਼ਿਕਵੇਂ-ਰੋਸੇ 
ਹੈ ਝੂੱਠੀ ਹਮਦਰਦੀ ਵਿੱਚ ਤੇਰੇ ਦੱਸ ਕਿਥੋਂ ਤੱਕ!

ਪਤਾ  ਮੈਨੂੰ  ਤੇਰੇ  ਮੁੱਖ਼ੜੇੵ  ਰੰਗਾਂ- ਢੰਗਾਂ  ਦਾ
ਤੂੰ ਕਿਥੋਂ-ਕਿਥੋਂ ਦਾ ਪੀਤਾ ਪਾਣੀ ਦੱਸ ਕਿਥੋਂ ਤੱਕ!

ਲੋਹਾ  ਲੋਹੇ  ਨੂੰ  ਕੱਟਦਾ  ਐ, ਸੁੱਣਿਆ  ਸੀ
ਹੋਰ ਕਿੰਨਾਂ-ਕੁ ਡਿੰਗਣਾ ਤੂੰ ਦੱਸ ਕਿਥੋਂ ਤੱਕ!

ਮੈਂ  ਹੱਥ  ਜੋੜੇ  ਤੇਰੇ  ਮੁਹਰੇੇ 'ਮੈਂ  ਹਾਰਿਆ  ਹਾਂ
ਹੋਰ ਕੀ ਕੀ ਸੁੱਣਨਾ ਬਾਕੀ ਐ, ਦੱਸ ਕਿਥੋਂ ਤੱਕ!

©Singh Baljeet malwal Singh Baljeet Malwal✍

#SAD  Rash Roshan Sharma Bbbb Bbbb Chotelal Rawat Dheeraj009 Rampukar Singh