Nojoto: Largest Storytelling Platform

ਮੈਂ ਵੀ ਹੁਣ ਹੋਇਆ ਬੁੱਢਾ, ਵਾਂਗ ਸਾਡੇ ਇਹ ਰੁੱਖ ਵੀ ਹੋਇਆ

ਮੈਂ ਵੀ ਹੁਣ ਹੋਇਆ ਬੁੱਢਾ,
ਵਾਂਗ ਸਾਡੇ ਇਹ ਰੁੱਖ ਵੀ ਹੋਇਆ  ਕੁੱਬਾ ।
ਇਹ ਉਹੀ ਥਾਂ ਹੈ , ਜਿੱਥੇ ਪਹਿਲੀ ਵਾਰ ਮਿਲੇ ਸੀ ।
ਉਸ ਪਲ ਨੂੰ ਆਖਰੀ ਵਾਰ ਮਹਿਸੂਸ ਕਰਨ ਆਇਆ ਹਾ ,
ਮੈੰ ਤੇਰੇ ਕੋਲ ਆਉਣਾ ਵਾ , ਏਸੇ ਲਈ ਏਥੇ ਮਰਨ ਆਇਆ ਹਾ ।
ਇਹ ਰੁੱਖ ਜੋ ਇੱਕ ਤੂੰ ਤੇ ਇਕ ਮੈਂ ਸੀ , ਨੇ ਮੈਨੂੰ ਰੋਕ ਲਿਆ ।

©Prabhjot PJSG
  #nojotopunjabi #pjsgqoutes #oldlovers