ਐਸਾ ਖੁਝ ਗਏ ਨਿੱਜੀ ਜ਼ਿੰਦਗ਼ੀ ਦਾ ਨਿੱਘ ਮਾਨਣ ਲਈ ਕਿ ਬਾਦੇ ਇਸ ਊਣੇ ਜੱਗ ਵਿੱਚ ਜੀਅ ਨਈ ਲਗਿਆ! ਭਾਵੇਂ ਤਨ ਪਿੱਛੋ ਵਾਸ ਕਰਦੇ ਹਾਂ ਬੇਸ਼ੱਕ ਪਰ ਅੰਦਰੋਂ ਵਸੇਰੇ ਏਹ ਭਾਗ ਨਹੀਂ ਲਗਿਆ ! ਅਰਜਨ mm ©Ka Ran #arjann