Nojoto: Largest Storytelling Platform

ਮੈਂ ਹਰ ਰੋਜ਼ ਖੁਦ ਨੂੰ ਮਿੱਟਆਂਦਾ ਜਾ ਰਿਹਾ ਹਾਂ। ਜੋ ਤੂੰ ਘ

ਮੈਂ ਹਰ ਰੋਜ਼ ਖੁਦ ਨੂੰ ਮਿੱਟਆਂਦਾ ਜਾ ਰਿਹਾ ਹਾਂ।
ਜੋ ਤੂੰ ਘੋਲਿਆ ਜ਼ੈਹਰ 'ਜ਼ਿੰਦਗੀ' ਚ 
ਉਹਵੀ ਖਾਂਦਾ ਜਾ ਰਿਹਾ ਹਾਂ।
ਤੂੰ ਜੌ ਜੌ ਕੀਤਾ ਮੇਰੇ ਨਾਲ 
ਮੈਂ ਸਭ ਕੁਝ ਭੁਲਾਂਦਾ ਜਾ ਰਿਹਾ ਹਾਂ।
ਜੋ ਕਦੇ ਪਾਇਆ ਹਿ ਨਹੀ ਸੀ
 ਉਹਵੀ ਗਵਾਂਦਾ ਜਾ ਰਿਹਾ ਹਾਂ।
ਮੈਂ ਹਰ ਰੋਜ਼ ਖੁਦ ਨੂੰ ਮਿੱਟਆਂਦਾ ਜਾ ਰਿਹਾ ਹਾਂ। Lovely Kour suman# Guri lubana manraj kaur Poonam Devi

razzraj8742

Rajveer

New Creator