Nojoto: Largest Storytelling Platform

White ਇੱਕ ਤਾ ਚੰਦਰੇ ਬਖ਼ਤ ਦੀ ਮਾਰ ਹੋਵੇ ਦਿਲਾਂ ਵਿੱਚ ਦਰ

White ਇੱਕ ਤਾ ਚੰਦਰੇ ਬਖ਼ਤ ਦੀ ਮਾਰ ਹੋਵੇ 
ਦਿਲਾਂ ਵਿੱਚ ਦਰਾਰ ਪੇ਼ਜੇ ਜਿਨ੍ਹਾਂ ਨਾਲ  ਪਿਆਰ ਹੋਵੇ 
ਅਕਸ਼ਰ ਬੰਦਾ ਟੁੱਟ ਜਾਂਦਾ ਜ਼ਦ ਆਪਣਿਆਂ ਲਈ ਭਾਰ ਹੋਜੇ
ਮਾਨ ਲਿਖਾਰੀ ਫਿਰ ਬੰਦਾ ਗ਼ੈਰਾ ਤੋਂ ਉਮੀਦ ਲਾਉਂਦਾ 
ਪਿੱਛੇ ਦੇਖੀਏ ਤੇ ਕੋਈ ਆਪਣਾ ਨਾ ਨਾਲ ਹੋਵੇ

©Mann likhari
  #Sad_shayri  Punjabi shayri✍️mann likhari✍️
balvirmannmann9360

Mann likhari

New Creator

#Sad_shayri Punjabi shayri✍️mann likhari✍️

1,710 Views