Nojoto: Largest Storytelling Platform

बचपन और शैतानी ਅੱਜ ਹਾਸਾ ਆਉਂਦਾ ਹੈ ਸੋਚ ਕੇ ਬਚਪਨ ਚ ਕਿੰ

बचपन और शैतानी ਅੱਜ ਹਾਸਾ ਆਉਂਦਾ ਹੈ ਸੋਚ ਕੇ ਬਚਪਨ ਚ ਕਿੰਨੀਆਂ ਨਾਦਾਨੀਆਂ ਸੀ, 
ਪਾਟੇ ਲੀੜੇ ਵਗਦੀਆਂ ਨਲੀਆਂ,,ਨਾ ਕੋਈ ਫੈਸ਼ਨ ਵਾਲੀ ਝਾਤੀਆਂ ਸੀ,
ਸਿਰਫ਼ ਹਾਸਿਆਂ ਨਾਲ ਖੇਡਾਂ ਖੇਡੀਆਂ, ਚਿੰਤਾਵਾਂ, ਗਮ, ਹੈਰਾਨੀਆਂ ਇਹ ਸਭ ਬੇਗਾਨੀਆਂ ਸੀ,,
ਫੜ੍ਹ ਵਾਲ਼ ਇਕ ਦੂਜੇ ਦੇ ਲੜ ਲੈਣਾ , ਝਟ ਉਂਗਲ ਵਿੱਚ ਉਂਗਲ ਪਾ
ਦੁਬਾਰਾ ਉਸੇ ਦਾ ਲੜ੍ਹ ਫੜ੍ਹ ਲੈਣਾ 
ਦਿਲ ਚ ਸੱਚਾਈ, ਮੁਖ ਤੇ ਮਾਸੂਮੀਅਤ,,
     ਨਾ ਦਿਮਾਗ ਚ ਚਲਾਕੀਆਂ ਸੀ, #bachpan #ਬਚਪਨ #nojotopunjabi

vikasshyoran3084

Vikas

Silver Star
Growing Creator
streak icon1