ਬਹੁਤ ਸਮੇਂ ਬਾਅਦ ਲਿਖਣ ਦਾ ਮੌਕਾ ਮਿਲਿਆ ਏ ਕਾਫੀ ਚਿਰ ਬਾਅਦ ਆਪਣੇ ਹੁਨਰ ਨੂੰ ਨਿਲਾਮ ਕੀਤਾ ਏ ਕੁਝ ਏਸ ਤਰ੍ਹਾਂ ਲਿਖਿਆ ਏ ਕਲਮ ਮੇਰੀ ਨੇ ਕੇ ਖੁਸ਼ੀਆਂ ਦਾ ਹਰ ਲਮਹਾ ਤੇਰੇ ਨਾਮ ਕੀਤਾ ਏ ਮੈ ਯਾਦਾਂ ਨਹੀਂ ਜਾਣਦਾ ਏਸ ਕੁਦਰਤ ਤੋ ਪਤਾ ਲੱਗਾ ਜਿਸ ਥਾਂ ਤੋਂ ਤੁਹਾਡਾ ਸਫਰ ਸ਼ੁਰੂ ਹੁੰਦਾ ਸੀ ੳਸ ਥਾਂ ਨੇ ਹੀ ਯਾਦ ਕੀਤਾ ਏ 🤦♂️Deep marjana🤦♂️ tera deep writer #uqpunjabi #uqthinking #uq #erotica