Nojoto: Largest Storytelling Platform

ਚੰਗਾ ਕੰਮ ਕਰ ਕਦੀ ਨਾ ਮਾਣ ਕਰੀੲੇ ਮਾੜੀ ਗੱਲ ਲੲੀ ਕਦੀ ਨਾ ਹ

ਚੰਗਾ ਕੰਮ ਕਰ ਕਦੀ ਨਾ ਮਾਣ ਕਰੀੲੇ
ਮਾੜੀ ਗੱਲ ਲੲੀ ਕਦੀ ਨਾ ਹਾਮੀ ਭਰੀੲੇ
ਨਿੱਕੀ ਨਿੱਕੀ ਗੱਲ ਤੇ ਨੀ ਕਲੇਸ਼
ਪਾੲੀਦਾ
ਜਿਥੇ ਕਦਰ ਨਾ ਹੋਵੇ  ੳੁਥੇ ਨਹੀਓ 
ਜਾੲੀਦਾ
ਰੱਖੋ ਵਿਸ਼ਵਾਸ਼ ਬਾਬੀਅਾਂ ਦੀ
ਬਾਣੀ ਤੇ 
ਥਾਂ - ਥਾਂ ਕਦੀ ਹੱਥ ਨਹੀਓੁ 
ਦਿਖਾੲੀਦਾ ##b@in$
ਚੰਗਾ ਕੰਮ ਕਰ ਕਦੀ ਨਾ ਮਾਣ ਕਰੀੲੇ
ਮਾੜੀ ਗੱਲ ਲੲੀ ਕਦੀ ਨਾ ਹਾਮੀ ਭਰੀੲੇ
ਨਿੱਕੀ ਨਿੱਕੀ ਗੱਲ ਤੇ ਨੀ ਕਲੇਸ਼
ਪਾੲੀਦਾ
ਜਿਥੇ ਕਦਰ ਨਾ ਹੋਵੇ  ੳੁਥੇ ਨਹੀਓ 
ਜਾੲੀਦਾ
ਰੱਖੋ ਵਿਸ਼ਵਾਸ਼ ਬਾਬੀਅਾਂ ਦੀ
ਬਾਣੀ ਤੇ 
ਥਾਂ - ਥਾਂ ਕਦੀ ਹੱਥ ਨਹੀਓੁ 
ਦਿਖਾੲੀਦਾ ##b@in$
bin1295565142148

##b@in$

New Creator