ਤੂੰ ਪਰਾਇਆ ਕਰ ਗਿਆ ਦੁੱਖ ਕਦੇ ਵੀ ਨਹੀਂ ਦੱਸੇ, ਤੇ ਝੱਖੜ ਵੀ ਕੱਲਾ ਹੀ ਜਰ ਗਿਆ । ਜਿਗਰਾ ਵਡਾ ਸੀ ਤੇਰਾ ਜੋ ਅਜਿਹਾ ਕਰ ਗਿਆ । ਹਾਰੀ ਜਦੋਂ ਜੰਗ, ਸੀ ਫਾਸਲੇ ਬਹੁਤ,, ਪੁੱਜ ਨਾ ਸਕਿਆ ਮੈਂ ਦਰ ਤੇਰੇ, ਤੂੰ ਪਰਾਇਆ ਕਰ ਗਿਆ ।।