ਏਹੀ ਹਵਾ ਸੀ ਤੇ ਏਹੀ ਮੌਸਮ ਸੀ, ਏਹੀ ਰੁੱਤ ਸੀ ਤੇ ਏਹੀ ਮਹੀਨਾ ਸੀ, ਜਦੋਂ ਤੇਰੀ ਮੇਰੀ ਅੱਖ ਲੜੀ ਸੀ। ਅੱਗੇ ਚਲਦੇ - ਚਲਦੇ ਹੋਗੀ ਬਰਸਾਤ, ਜਦੋਂ ਮੈ ਕਿਤਾ ਮੋਹੱਬਤ ਦਾ ਇਜ਼ਹਾਰ, ਹੱਸ ਕੇ ਟਾਲ ਤਾ ਸੀ ਤੂੰ ਪਰ, ਤੇਰੀ ਨਜ਼ਰ ਚ ਵੀ ਸੀ ਮੇਰੇ ਲਈ ਪਿਆਰ। ਫਿਰ ਅੱਗੇ ਚਲਦੇ - ਚਲਦੇ ਆਗਿਆ ਤੂਫਾਨ, ਜਦੋਂ ਮੈ ਸੁਣਿਆ ਮੇਰੇ ਦਿਲ ਦਾ ਪੈਗਾਮ, ਮੇ ਤੇ ਤੂੰ ਭਿਜਗੇ ਸੀ ਬਰਸਾਤ ਚ, ਪਰ ਕੁਝ ਪਤਾ ਨਾ ਰਿਹਾ ਮੋਹੱਬਤ ਦੇ ਬੁਖਾਰ ਚ। ਫਿਰ ਅਗਲੇ ਦਿਨ ਮੌਸਮ ਬੇਹਾਲ ਸੀ , ਤੇ ਤੂੰ ਕੀਤਾ ਮੈਨੂੰ ਇਨਕਾਰ ਸੀ। ਇਹ ਸੁਣਦਿਆਂ ਬੰਗਿਆ ਅੱਖੀਆਂ ਦਾ ਤਲਾਬ ਸੀ, ਜਦੋਂ ਸ਼ੁਰੂ ਹੋਈ ਗੱਲਬਾਤ ਸੀ। #pyaar #mohabbat