#ਜਨ੍ਨਤ ਮਾਂ ਜੰਨਤ ਦਾ ਦੂਜਾ ਨਾਮ ਏ ਮਾਂ ਨੂੰ ਹੀ ਸੱਜਦਾ ਮੇਰਾ, ਮਾਂ ਨੂੰ ਹੀ ਸਲਾਮ ਏ.. ਮਾਂ ਦੀ ਸੇਵਾ ਤੋਂ ਵੱਧ ਕੇ ਨਾ ਕੋਈ ਤੀਰਥ-ਧਾਮ ਏ.. ਮਾਂ ਦਾ ਹੀ ਕਰਾਂ ਮੈਂ ਸ਼ੁਕਰਾਨਾ "ਮੀਤ" ਲਈ ਤਾਂ ਇਹੋ ਹੀ ਕਲਾਮ ਏ... ਮਾਂ ਜੰਨਤ ਦਾ ਦੂਜਾ ਨਾਮ ਏ ❤❤