Nojoto: Largest Storytelling Platform

Dear Dad ਬਾਬਲ ਘਰ ਧੀ ਗੁੱਡੀਆਂ ਹੀ ਨਹੀਂ ਲੱਖਾਂ ਅਰਮਾਨ ਛੱ

Dear Dad ਬਾਬਲ ਘਰ ਧੀ ਗੁੱਡੀਆਂ ਹੀ ਨਹੀਂ ਲੱਖਾਂ ਅਰਮਾਨ ਛੱਡ ਆਉਂਦੀ ਆ,
ਬਾਬਲ ਸਿਰ ਕੀਤੀ ਸਰਦਾਰੀ ਮੁੜ ਨਾਂ ਥਿਆਉੰਦੀ ਆ।
ਪਤਾ ਹੀ ਨਹੀਂ ਲੱਗਦਾ ਨਿੱਕੀ ਜਿਹੀ ਗੱਲ ਤੇ ਰੋਣ ਵਾਲੀ,
ਕਦੋਂ ਬਹਾਦੁਰ ਬਣ ਜਾਂਦੀ ਆ।
ਜਿਹਨੂੰ ਕਦੇ ਲਾਡਾ ਨਾਲ ਰੱਖਿਆ,
ਉਹੀ ਆਪਣੇ ਬਾਰੇ ਸੋਚਣਾ ਭੁੱਲ ਸਾਰੇ ਘਰ ਦੀ ਜਿੰਮੇਵਾਰੀ ਸੰਭਾਲ ਲੈਂਦੀ ਆ।
ਤੇਰੇ ਵਾਂਗ ਕੋਈ ਜ਼ਿੱਦ ਕਰਨ ਤੋਂ ਬਾਅਦ ਵੀ ਸਮਝਦਾਰ ਨਹੀਂ ਕਹਿੰਦੇ ਦੁਨੀਆਂ ਵਾਲੇ ਮੈਂਨੂੰ,
ਉਹ ਤਾਂ ਤੂੰ ਹੀ ਆ ਜੋ ਆਪਣਾ ਆਪ ਭੁੱਲ ਕੇ ਵੀ ਲਾਡ ਲਡਾਉਂਦਾ ਮੈਂਨੂੰ।

©ਕਮਲਪ੍ਰੀਤ ਕੌਰ #babul meriya guddiya tere ghar reh gyia 

#FathersDay