Nojoto: Largest Storytelling Platform

बचपन और नानी का घर ਆਪਣੇ ਬਾਰੇ ਸੋਚਣ ਲੱਗੀ ਤਾਂ ਕਿਸੇ ਕ

बचपन और नानी का घर  ਆਪਣੇ ਬਾਰੇ ਸੋਚਣ ਲੱਗੀ ਤਾਂ ਕਿਸੇ ਕਿਹਾ
ਤੇਰਾ ਘਰ ਆ ਪਿੱਛੇ ਛੱਡ ਕੇ ਜਾਏਗੀ ਮੈ ਕਿਹਾ 
ਮੇਰਾ ਘਰ ਪਿੱਛੇ ਨਹੀ ਅੱਗੇ ਆ, 
ਜੇ ਨਾਂ ਅੱਗੇ ਵਧੀ ਤਾਂ,
ਮੈ ਕਦੀ ਆਪਣਾ ਘਰ ਨਹੀਂ ਲੱਭ ਸਕਾਗੀ, 
ਪਿੱਛੇ ਤਾਂ ਓਹ ਘਰ ਜੋਂ ਕਦੋਂ ਦਾ ਬਰਬਾਦ ਸੀ,
 ਜੋਂ ਮੇਰਾ ਕਦੀ ਹੈ ਹੀ ਨਹੀਂ ਸੀ,

©ranjeet hans #Nanikaghar
बचपन और नानी का घर  ਆਪਣੇ ਬਾਰੇ ਸੋਚਣ ਲੱਗੀ ਤਾਂ ਕਿਸੇ ਕਿਹਾ
ਤੇਰਾ ਘਰ ਆ ਪਿੱਛੇ ਛੱਡ ਕੇ ਜਾਏਗੀ ਮੈ ਕਿਹਾ 
ਮੇਰਾ ਘਰ ਪਿੱਛੇ ਨਹੀ ਅੱਗੇ ਆ, 
ਜੇ ਨਾਂ ਅੱਗੇ ਵਧੀ ਤਾਂ,
ਮੈ ਕਦੀ ਆਪਣਾ ਘਰ ਨਹੀਂ ਲੱਭ ਸਕਾਗੀ, 
ਪਿੱਛੇ ਤਾਂ ਓਹ ਘਰ ਜੋਂ ਕਦੋਂ ਦਾ ਬਰਬਾਦ ਸੀ,
 ਜੋਂ ਮੇਰਾ ਕਦੀ ਹੈ ਹੀ ਨਹੀਂ ਸੀ,

©ranjeet hans #Nanikaghar
ranjeetkaurkaur5079

ranjeet hans

New Creator
streak icon4