Nojoto: Largest Storytelling Platform

#OpenPoetry ਮੈਂ ਓਹ ਗੁਲਾਬ ਦਾ ਫ਼ੁੱਲ ਹਾਂ ਜੋ ਉੱਗਿਆ ਵਿੱਚ

#OpenPoetry ਮੈਂ ਓਹ ਗੁਲਾਬ ਦਾ ਫ਼ੁੱਲ ਹਾਂ ਜੋ ਉੱਗਿਆ ਵਿੱਚ ਉਜਾੜਾਂ,
ਹਵਾਵਾਂ ਨੂੰ ਮਹਿਕਾਓਣ  ਦੀ ਖਾਤਿਰ ਭੰਗੂ ਖੁਦ ਨੂੰ ਸਿਖ਼ਰ ਦੁਪਹਿਰੇ ਸਾੜਾਂ,
ਵਗਣ ਹਵਾਵਾਂ ਸਰਦ ਜੋ ਜਾਣ ਠਾਰ ਦੀਆਂ,
ਸਬ ਦੁੱਖ ਚੱਲ ਕੇ ਵੀ ਮਹਿਕਾਂ ਵੰਡਾ ਪਿਆਰ ਦੀਆਂ,
ਲੱਭਣ ਵਾਲੇ ਲੱਭ ਲੈਂਦੇ ਨੇ ਮੈਨੂੰ ਭਾਵੇਂ ਲੁਕਿਆ ਹੋਵਾਂ,
ਵਿੱਚ ਪਹਾੜਾਂ,
ਮੈਂ ਓਹ ਗੁਲਾਬ ਦਾ ਫ਼ੁੱਲ ਹਾਂ ਜੋ ਉੱਗਿਆ ਵਿੱਚ ਉਜਾੜਾਂ
ਮੈਂ ਓਹ ਗੁਲਾਬ ਦਾ ਫ਼ੁੱਲ ਹਾਂ ਜੋ ਉੱਗਿਆ ਵਿੱਚ ਉਜਾੜਾਂ ਗੁਲਾਬ ਦਾ ਫੁੱਲ