Nojoto: Largest Storytelling Platform

ਹੋਰਾਂ ਨੂੰ ਵੇਖ ਅਾਪਣਾ ਅਾਪ ਨਹੀ ਗਵਾੲੀਦਾ, ਅਰਸ਼ਾਂ ਨੂੰ ਵੇਖ

ਹੋਰਾਂ ਨੂੰ ਵੇਖ ਅਾਪਣਾ ਅਾਪ ਨਹੀ ਗਵਾੲੀਦਾ,
ਅਰਸ਼ਾਂ ਨੂੰ ਵੇਖ ਫਰਸ਼ਾਂ ਨੂੰ ਨਹੀ ਭੁੱਲ ਜਾੲੀਦਾ।

ੳੁਡਾਰੀ ਚਾਹੇ ਕਿੰਨੀ ਦੂਰ ਅਾਸਮਾਨਾਂ 'ਚ ਹੋਵੇ,
ਸ਼ਾਮਾਂ ਨੂੰ ਹਮੇਸ਼ਾ ਘਰਾਂ ਨੂੰ ਹੀ ਪਰਤ ਅਾੲੀਦਾ।

ਲੰਮੀਅਾਂ ੳੁਡਾਰੀਅਾਂ ਦੂਰੀਅਾਂ ਵਧਾੳੁਂਦੀਅਾਂ ਨੇ,
ਅਾਪਣਿਅਾਂ ਨੂੰ ੲਿੰਝ ਖੂਨ ਦੇ ਹੰਝੁ ਨਹੀ ਰਵਾੲੀਦਾ।

ਜ਼ਮੀਨੀ-ਹਕੀਕਤ ਤੋਂ ਵੱਖ ਹੋਣਾ ੲੇ ਮੌਤ ਵਾਂਗਰ,
ਅਾਪਣੀ ਹੀ ਜ਼ਿੰਦਗੀ ਤੋਂ ਕਦੀ ਦੂਰ ਨਹੀ ਜਾੲੀਦਾ।

ਵਿਛੋੜੇ ਅਾਪਣੇ ਜਰਨੇ ਨਹੀਓਂ ਸੌਖੇ ਬੰਦਿਅਾ,
ਮੌਤ ਲਾਗੇ ਲੰਘ ਕੇ ਵੀ ਜ਼ਿੰਦਗੀ ਨੂੰ ਨਿਭਾੲੀਦਾ। Hindi version

औरों को देख अपने आप को नही गँवाते,
आसमानों को देख ज़मीनों को नही भूल जाते।

उड़ान चाहे कितनी दूर आसमानों में हो,
साँझ को हमेशा घरों को ही लौट आते।

juhigrover8717

Juhi Grover

New Creator