ਚੜ ਦੇ ਸੂਰਜ ਵਰਗਾ ਤੇਰੇ ਮੁੱਖ ਤੇ ਨੂਰ ਹੈ ਫੁੱਲਾਂ ਦੀ ਸ਼ਹਿਜਾਦੀ ਤੂੰ ਅੰਬਰਾਂ ਦੀ ਹੂਰ ਹੈ ਦਿਲ ਮੇਰੇ ਵਿੱਚ ਵੱਸਦੀ ਤੂੰ ਨੈਣਾਂ ਤੋਂ ਦੂਰ ਹੈ ਬਲਜੀਤ ਮਾਹਲਾ ਓਜੱਸ ਦੇ ਇਸ਼ਕੇ ਵਿੱਚ ਚੂਰ ਹੈ ©BALJEET SINGH MAHLA feeling Bhawana Mehra ਮਨਪ੍ਰੀਤ ਬੈਂਸ ਹਰਫ਼ ਦਾਨਗੜੵੀਆ