Nojoto: Largest Storytelling Platform

ਖ਼ਾਲਸਾ ਪੰਥ ਦੀ ਜਿਨ੍ਹਾਂ ਨੀਂਹ ਰੱਖੀ, ਸੀ ਬਾਜ਼ਾਂ ਵਾਲਾ ਨਾ

ਖ਼ਾਲਸਾ ਪੰਥ ਦੀ ਜਿਨ੍ਹਾਂ ਨੀਂਹ ਰੱਖੀ,
ਸੀ ਬਾਜ਼ਾਂ ਵਾਲਾ ਨਾ ਕਿਸੇ ਤੋਂ ਡੁੱਕ ਹੁੰਦਾ।
ਪਰਿਵਾਰ ਵਾਰ ਕੇ ਭਾਣਾ ਮੰਨਣ ਵਾਲੇ,
ਗੁਰੂ ਗੋਬਿੰਦ ਸਿੰਘ ਅੱਗੇ ਸਿਰ ਝੁੱਕ ਹੁੰਦਾ।

©ਹਰਫ਼ - ਏ - ਹਰਵਿੰਦਰ Dashamesh pita ji
writer Harwinder Singh
instagram page 
@harf_e_harwinder singh
ਖ਼ਾਲਸਾ ਪੰਥ ਦੀ ਜਿਨ੍ਹਾਂ ਨੀਂਹ ਰੱਖੀ,
ਸੀ ਬਾਜ਼ਾਂ ਵਾਲਾ ਨਾ ਕਿਸੇ ਤੋਂ ਡੁੱਕ ਹੁੰਦਾ।
ਪਰਿਵਾਰ ਵਾਰ ਕੇ ਭਾਣਾ ਮੰਨਣ ਵਾਲੇ,
ਗੁਰੂ ਗੋਬਿੰਦ ਸਿੰਘ ਅੱਗੇ ਸਿਰ ਝੁੱਕ ਹੁੰਦਾ।

©ਹਰਫ਼ - ਏ - ਹਰਵਿੰਦਰ Dashamesh pita ji
writer Harwinder Singh
instagram page 
@harf_e_harwinder singh