ਵਿਸ਼ਵਾਸ ਨੂੰ ਮਹਿਸੂਸ ਤੇ ਕਰਕੇ ਵੇਖ, ਤੇਰੇ ਖੁੱਲ੍ਹ ਜਾਣਗੇ ਲੇਖ, ਮੰਜ਼ਿਲਾ ਨੇ ਤੇਰੇ ਤੇ ਮੁਰੀਦ ਹੋ ਜਾਣਾ ਜੇ ਇਰਾਦੇ ਤੇਰੇ ਨੇਕ | ਮੇਹਨਤ ਨਾਲ ਖੁਦ ਨੂੰ ਤਾਂ ਸੇਕ "ਲੱਧੜ "ਮੇਹਨਤ ਦੇ ਬਾਗ਼ ਚ ਨਜਰਾਂਨੇ ਨੇ ਅਨੇਕ | ਵਿਸ਼ਵਾਸ ਨੂੰ......| ©Rakesh Ladhrh Robert ਵਿਸ਼ਵਾਸ ਨੂੰ ਮਹਿਸੂਸ ਤੇ ਕਰਕੇ ਵੇਖ, ਤੇਰੇ ਖੁੱਲ੍ਹ ਜਾਣਗੇ ਲੇਖ, ਮੰਜ਼ਿਲਾ ਨੇ ਤੇਰੇ ਤੇ ਮੁਰੀਦ ਹੋ ਜਾਣਾ ਜੇ ਇਰਾਦੇ ਤੇਰੇ ਨੇਕ | ਮੇਹਨਤ ਨਾਲ ਖੁਦ ਨੂੰ ਤਾਂ ਸੇਕ "ਲੱਧੜ "ਮੇਹਨਤ ਦੇ ਬਾਗ਼ ਚ ਨਜਰਾਂਨੇ ਨੇ ਅਨੇਕ | ਵਿਸ਼ਵਾਸ ਨੂੰ......|