ਜ ਤੁਹਾਡੇ ਕੋਲ ਸਮਾਂ ਨਹੀਂ ਸਾਡੇ ਦੁੱਖ ਵਡੋਣ ਦਾ ਸਾਡੀ ਮਜਬੂਰੀ ਸੁਣਨ ਦਾ ਤਾਂ ਸਲਾਵਾਂ ਦੇ ਕੇ ਵੀ ਆਪਣਾਂ ਸਮਾਂ ਨਾਂ ਗੁਆਓ ਦੂਰ ਤੋਂ 🙏 ਸਾਡੇ ਉਹੀ ਨੇ ਜੋਂ ਸਾਡੇ ਨਾਲ ਘੜ੍ਹ ਗਏ ਤਾਂ ਖੜ੍ਹ ਗਏ, ©ranjeet hans #samay