ਅੱਜ ਤੇਰੀ ਗਲੀ ਚੋਂ ਲੰਘਦੇ ਮੇਰੇ ਧੰਨ ਭਾਗ ਹੋ ਗਏ ਤੂੰ ਦਰਸ਼ਣ ਦੇ ਗਈ ਮੈਂਨੂੰ ਦਰਾਂ ਵਿੱਚ ਖੜਕੇ ਮੈਨੂੰ ਇਹ ਦਿਨ ਸੋਹਣਾਂ ਸੋਹਣਾਂ ਲੱਗ ਰਿਹਾ ਮੂੰਹ ਜੋ ਤੇਰਾ ਦੇਖ ਲਿਆ ਮੈਂ ਤੜਕੇ ਤੜਕੇ Rashi Rashpal virk #shayri#story#rap#Talk#poem#Lifeexpirience#ਸ਼ਾਇਰੀ#ਗੀਤ#ਰੈਪ#ਕਹਾਣੀ