ਮੈਸਜ਼ ਸੀਨ ਕਰ ਲਿਅਾ, ਪਰ ਗੱਲ ਨਹੀ ਕੀਤੀ। ਮੈੰ ਹੀ ਜਾਣਾ ਮੇਰੇ, ਦਿਲ ਤੇ ਕੀ ਬੀਤੀ। ਅੱਜ ਅੱਠ ਦਿਨ ਹੋ ਚੱਲੇ, ਮੈੰ ਰੋਜ਼ ਮੈਸਜ਼ ਕਰਾ, ਨੀਲੀ ਟਿਕ ਵੇਖ ਕੇ , ਅੱਖਾ ਮੈਂ ਭਰਾ। ਸੋਚਾ ਕਦੇ , ਕੀਤੇ ਮੇਰੇ ਕੋਲੋ ਕੋੲੀ ਗਲਤੀ ਤੇ ਨਹੀ ਹੋ ਗੲੀ.... ©Prabhjot PJSG #message #pjsgqoutes #prabhjot #Broken💔Heart #Punjabi #MessageToTheWorld