ਨਸੀਬਾਂ ਨਾਲ ਜੋ ਮਿਲਦਾ ਹੈ ਜੱਗ 'ਤੇ , ਹਕੀਕੀ ਇਸ਼ਕ ਹੁੰਦੈ ਖ਼ੈਰ ਵਰਗਾ । ਜ਼ਮਾਨਾ ਲੱਖ ਸੋਹਣੇ ਤੋਂ ਵੀ ਸੋਹਣਾ , ਨਹੀਂ ਦਿਲਬਰ ਮੇਰੇ ਦੇ ਪੈਰ ਵਰਗਾ । Mandeep Ludhiana Ishq ishq ishq