Nojoto: Largest Storytelling Platform

ਭਾਵੇਂ ਵਕਤ ਘੋਰ ਹਨੇਰ ਹੈ, ਪਰ ਇਸ ਬਿਨਾਂ ਤੇਰਾ ਹੈ ਵੀ ਕੌਣ

ਭਾਵੇਂ ਵਕਤ ਘੋਰ ਹਨੇਰ ਹੈ,
ਪਰ ਇਸ ਬਿਨਾਂ ਤੇਰਾ ਹੈ ਵੀ ਕੌਣ ਹੈ।

ਇਹਨੇ ਸਭ ਹਾਲਾਤਾਂ ਨੂੰ ਬਦਲ ਕੇ ਰੱਖਤਾ ਆ,
ਸਾਰੀ ਦੁਨੀਆਂ ਆਪਣੀ ਨੀ ਇਹਨੂੰ ਸੱਚ ਕਰਤਾ ਆ।
ਬੀਤੇ ਵਕਤ ਨੂੰ ਮੇਰੇ ਕੋਲ ਰਹਿਣ ਨਾਂ ਦਿੱਤਾ,
ਉਹਨੂੰ ਯਾਦਾਂ ਬਣਾ ਕੇ ਰੱਖਤਾ ਆ।

ਹਰ ਕੋਈ ਬੁਰੇ ਵਕਤ ਚ ਡੋਲ ਜਾਂਦਾ ਆ,
ਜ਼ਿੰਦਗੀ ਨੀ ਚੰਗੀ ਲੱਗਦੀ ਤਾਂ ਮੌਤ ਦੇ ਰਾਹ ਹੀ ਜਾਂਦਾ ਆ।
ਜਦੋਂ ਕੋਈ ਆਪਣਾ ਵਕਤ ਨਹੀਂ ਦਿੰਦਾ,
ਤਾਂ ਉਹਨੂੰ ਖੋਹਣ ਤੋਂ ਡਰਦਾ ਆ।

ਜਿਹਨਾਂ ਗੱਲਾਂ ਦਾ ਅਸੀਂ ਜਵਾਬ ਨਹੀਂ ਦਿੰਦੇ,
ਵਕਤ ਆਪੇ ਸੰਭਾਲ ਲੈਂਦਾ ਆ।
ਕੌਣ ਤੇਰਾ ਤੇ ਕੌਣ ਨਹੀਂ,
ਪਹਿਚਾਣ ਵੀ ਵਕਤ ਕਰਵਾ ਹੀ ਦਿੰਦਾ ਆ।

ਭਾਵੇਂ ਵਕਤ ਘੋਰ ਹਨੇਰ ਹੈ,
ਪਰ ਇਸ ਬਿਨਾਂ ਤੇਰਾ ਹੈ ਵੀ ਕੌਣ ਹੈ।
✍️ ਕਮਲ #Time #Life 




 Baljeet Chauhan My Matter Naseeb bhatti Raghu
ਭਾਵੇਂ ਵਕਤ ਘੋਰ ਹਨੇਰ ਹੈ,
ਪਰ ਇਸ ਬਿਨਾਂ ਤੇਰਾ ਹੈ ਵੀ ਕੌਣ ਹੈ।

ਇਹਨੇ ਸਭ ਹਾਲਾਤਾਂ ਨੂੰ ਬਦਲ ਕੇ ਰੱਖਤਾ ਆ,
ਸਾਰੀ ਦੁਨੀਆਂ ਆਪਣੀ ਨੀ ਇਹਨੂੰ ਸੱਚ ਕਰਤਾ ਆ।
ਬੀਤੇ ਵਕਤ ਨੂੰ ਮੇਰੇ ਕੋਲ ਰਹਿਣ ਨਾਂ ਦਿੱਤਾ,
ਉਹਨੂੰ ਯਾਦਾਂ ਬਣਾ ਕੇ ਰੱਖਤਾ ਆ।

ਹਰ ਕੋਈ ਬੁਰੇ ਵਕਤ ਚ ਡੋਲ ਜਾਂਦਾ ਆ,
ਜ਼ਿੰਦਗੀ ਨੀ ਚੰਗੀ ਲੱਗਦੀ ਤਾਂ ਮੌਤ ਦੇ ਰਾਹ ਹੀ ਜਾਂਦਾ ਆ।
ਜਦੋਂ ਕੋਈ ਆਪਣਾ ਵਕਤ ਨਹੀਂ ਦਿੰਦਾ,
ਤਾਂ ਉਹਨੂੰ ਖੋਹਣ ਤੋਂ ਡਰਦਾ ਆ।

ਜਿਹਨਾਂ ਗੱਲਾਂ ਦਾ ਅਸੀਂ ਜਵਾਬ ਨਹੀਂ ਦਿੰਦੇ,
ਵਕਤ ਆਪੇ ਸੰਭਾਲ ਲੈਂਦਾ ਆ।
ਕੌਣ ਤੇਰਾ ਤੇ ਕੌਣ ਨਹੀਂ,
ਪਹਿਚਾਣ ਵੀ ਵਕਤ ਕਰਵਾ ਹੀ ਦਿੰਦਾ ਆ।

ਭਾਵੇਂ ਵਕਤ ਘੋਰ ਹਨੇਰ ਹੈ,
ਪਰ ਇਸ ਬਿਨਾਂ ਤੇਰਾ ਹੈ ਵੀ ਕੌਣ ਹੈ।
✍️ ਕਮਲ #Time #Life 




 Baljeet Chauhan My Matter Naseeb bhatti Raghu