ਤੇਰਾ ਤੇ ਮੇਰਾ ਪਿਆਰ ਛੱਲ੍ਹ ਤੇ ਕਿਨਾਰੇ ਵਾਗ ਹੈ । ਤੂੰ ਛੱਲ੍ਹ ਬਣ ਕੇ ਆਉਦੀ ਏ। ਤੇ ਮੇਰੇ ਜਿਹੇ ਕਿਨਾਰੇ ਦੇ ਅਰਮਾਨ ਜਾਗ ਉਠਦੇ ਹਨ । ਤੂੰ ਜਦੋ ਪਿੱਛੇ ਮੁੜ ਮੈ ਟੁੱਟ ਜਾਦਾ ਹਾ ਤੇ ਜਦੋ ਤੇਰੀ ਫਿਰ ਝਲਕ ਦੇਖਦਾ ਹਾ। ਫਿਰ ਅਰਮਾਨ ਜਾਗ ਉਠਦੇ ਨੇ। ਦੱਸ ਮੈ ਕੀ ਕਰਾ 😖 #Deep kailey #deffrent love