Nojoto: Largest Storytelling Platform

ਮੇਰੇ ਟੁੱਟੇ ਦਿਲ ਨੂੰ ਜੋੜਨ ਲਈ , ਰੱਬ ਅੱਗੇ ਜੱਗ ਸਾਰਾ ਰੋਇ

ਮੇਰੇ ਟੁੱਟੇ ਦਿਲ ਨੂੰ ਜੋੜਨ ਲਈ ,
ਰੱਬ ਅੱਗੇ ਜੱਗ ਸਾਰਾ ਰੋਇਆ ਏ !
ਜਿਹਨੂੰ ਪਾਉਣ ਲਈ ਉਹਦੇ ਨਾਲ ਲੜਿਆ ,
 ਆਖਰ ਵਿੱਚ ਉਹਨੂੰ ਖੋਇਆ ਏ !
ਮੈਂ ਸੁਣਿਆ ਨਹੀਂ ਪਿਆਰ ਦੁਬਾਰਾ ਹੁੰਦਾ ,
ਪਰ ਮੈਨੂੰ ਪਿਆਰ ਦੁਬਾਰਾ ਹੋਇਆ ਏ !

©mohitmangi #Likho #mohitmangi #punjab #punjabi #bewafa #love #sad #maa
ਮੇਰੇ ਟੁੱਟੇ ਦਿਲ ਨੂੰ ਜੋੜਨ ਲਈ ,
ਰੱਬ ਅੱਗੇ ਜੱਗ ਸਾਰਾ ਰੋਇਆ ਏ !
ਜਿਹਨੂੰ ਪਾਉਣ ਲਈ ਉਹਦੇ ਨਾਲ ਲੜਿਆ ,
 ਆਖਰ ਵਿੱਚ ਉਹਨੂੰ ਖੋਇਆ ਏ !
ਮੈਂ ਸੁਣਿਆ ਨਹੀਂ ਪਿਆਰ ਦੁਬਾਰਾ ਹੁੰਦਾ ,
ਪਰ ਮੈਨੂੰ ਪਿਆਰ ਦੁਬਾਰਾ ਹੋਇਆ ਏ !

©mohitmangi #Likho #mohitmangi #punjab #punjabi #bewafa #love #sad #maa
mohit3385870426362

mohitmangi

New Creator