Nojoto: Largest Storytelling Platform

ਬੇਬੇ ਬਾਪੂ ਦੀ ਜਾਇਦਾਦ ਚੋਂ ਹਿੱਸਾ ਲੈਣ ਵਾਲੀਆਂ ਧੀਆਂ ਅਕਸ

ਬੇਬੇ ਬਾਪੂ ਦੀ ਜਾਇਦਾਦ ਚੋਂ 
ਹਿੱਸਾ ਲੈਣ ਵਾਲੀਆਂ ਧੀਆਂ ਅਕਸਰ 
ਬੇਬੇ ਬਾਪੂ ਦੇ ਬਿਮਾਰ ਹੋਣ 'ਤੇ 
ਸਿਰਫ਼ ਹਾਲਚਾਲ ਹੀ ਪੁੱਛਦੀਆਂ ਨੇ ਜਾਂ 
ਸਲਾਹਾਂ ਦਿੰਦੀਆਂ ਨੇ ਪਰ 
ਹਸਪਤਾਲ ਦੀ ਸਾਰੀ ਜ਼ਿੰਮੇਵਾਰੀ 
ਭਰਾ ਦਾ ਫਰਜ਼ ਹੈ ਕਹਿ ਕੇ ਪਿੱਛਾ 
ਛੁਡਾਉਂਦੀਆਂ ਨੇ ਤੇ 
ਬੇਬੇ ਬਾਪੂ ਦੇ ਜਾਣ ਪਿੱਛੋਂ 
ਇਹ ਆਖਦੀਆਂ ਨੇ 
ਜਾਇਦਾਦ 'ਤੇ ਸਾਡਾ 
ਬਰਾਬਰ ਦਾ ਹੱਕ ਹੈ 
( ਕੌੜਾ ਹੈ ਪਰ ਸੱਚ ਹੈ)

©Maninder Kaur Bedi
  ਹੱਕ ਤੇ ਜ਼ਿੰਮੇਵਾਰੀ

ਹੱਕ ਤੇ ਜ਼ਿੰਮੇਵਾਰੀ #ਜੀਵਨ

117 Views