ਇਹ ਰਿਸ਼ਤਾ ਰੂਹਾਂ ਦਾ ਏ ਸਜਣਾ,, ਏਦੇ ਵਿਚ ਕੋਈ ਕਾਇਦਾ ਨਈ.... ਅਸੀ ਲਾਉਣੀ ਯਾਰੀ ਰੂਹਦਾਰੀ ਦੀ,, ਤੇ ਲਵ ਯੂ ਕਹਿਣ ਦਾ ਫਾਇਦਾ ਨਈ.. ✍🏻ਪ੍ਰੀਤ_ਲਵ #ਰਿਸ਼ਤਾ_ਰੂਹਾਂ_ਦਾ #lyricist #preet_love02 on #instagram #shayari #love #poetry #shayar #urdupoetry