Nojoto: Largest Storytelling Platform

White ਪਿਆਰ ਕਰ ਲੈਂਦੇ ਲੋਕੀ ਪਰ ਹੁੰਦਾ ਨੁਕਸਾਨ ਏ ਵਾਦੇ ਟ

White ਪਿਆਰ ਕਰ ਲੈਂਦੇ ਲੋਕੀ ਪਰ ਹੁੰਦਾ ਨੁਕਸਾਨ ਏ 
ਵਾਦੇ ਟੁੱਟਦੇ ਜਦੋਂ ਦਿਲਾਂ ਵਿੱਚ ਆਉਂਦਾ ਤੂਫ਼ਾਨ ਏ 
ਤੂੰ ਤਾਂ ਬੋਲ ਕੇ ਦਸ ਦਿੱਤਾ ਤੈਨੂੰ ਕਿਉਂ ਛੱਡਿਆਂ 
ਸਾਥੋਂ ਬੋਲ ਦੱਸ ਨਾ ਹੋਇਆ ਕਿਉਂਕਿ ਮੇਰਾ ਇਸ਼ਕ ਬੇ-ਜੁਬਾਨ ਏ

©singhwriter2021 #love_shayari  ਆਸ਼ਕੀ ਪੰਜਾਬੀ ਸ਼ਾਇਰੀ