Nojoto: Largest Storytelling Platform

ਰਿਸ਼ਤੇ ਵੀ ਨਕਲੀ ਨਿਕਲੇ ਵਾਂਗ ਦਵਾਈਆਂ ਦੇ, ਕਰ ਕੇ ਵਿਸ਼ਵਾਸ,

ਰਿਸ਼ਤੇ ਵੀ ਨਕਲੀ ਨਿਕਲੇ ਵਾਂਗ ਦਵਾਈਆਂ ਦੇ,
ਕਰ ਕੇ ਵਿਸ਼ਵਾਸ, ਡੁੱਬ ਗਏ ਸੱਚੇ,
ਯਾਰਾਂ ਦੀਆ  ਬਣਾਈਆਂ ਖਾਈਆ ਦੇ|
ਸਭ ਆਪੋ ਆਪਣੀ ਰਾਹ ਨੇ ਤੁਰ ਪਏ,
ਬਹੁਤੇ ਭੁੱਲ ਗਏ ਦਰਦ,ਜਾਈਆ ਦੇ |
ਜਦੋ ਦੇ ਸੰਗਮਰਮਰ ਦੇ ਘਰ ਨੇ ਬਣੇ,
ਭੁੱਲ ਗਏ ਘਰ ਉਹ ਕਾਈਆਂ ਦੇ |
"ਲੱਧੜ"ਮਸ਼ੀਨੀ ਯੁੱਗ ਵਿੱਚ
ਮੁੱਲ ਕਿੱਥੇ ਪੈਂਦੇ ਨੇ ਸਲਾਈਆ ਦੇ ?
ਨਾ ਰਿਸ਼ਤੇ,ਨਾ ਰੁੱਤਾਂ ਉਹ ਰਹੀਆਂ
ਨਾ ਕੁਝ ਰਿਹਾ ਵਿੱਚ ਮਲਾਈਆ ਦੇ |
ਮਤਲਬੀ ਤਾਂ ਸਿਖਰਾਂ ਤੇ ਪੁੱਜ ਜਾਂਦੇ,
ਨਹੀਂ ਮੁੱਲ ਪੈਂਦਾ ਦਿਲ ਦਰਿਆਈਆਂ ਦੇ |
ਦਰਦ ਨਹੀਂ ਮਿੱਟਦੇ ,
ਜੋ ਲਿਖੇ ਗਏ ਨੇ ,ਨਾਲ ਧੋਖੇ ਦੀਆ ਸਿਆਹੀਆ ਦੇ | ਰਿਸ਼ਤੇ ਵੀ ਨਕਲੀ ਨਿਕਲੇ ਵਾਂਗ ਦਵਾਈਆਂ ਦੇ,
ਕਰ ਕੇ ਵਿਸ਼ਵਾਸ, ਡੁੱਬ ਗਏ ਸੱਚੇ,
ਯਾਰਾਂ ਦੀਆ  ਬਣਾਈਆਂ ਖਾਈਆ ਦੇ|
ਸਭ ਆਪੋ ਆਪਣੀ ਰਾਹ ਨੇ ਤੁਰ ਪਏ,
ਬਹੁਤੇ ਭੁੱਲ ਗਏ ਦਰਦ,ਜਾਈਆ ਦੇ |
ਜਦੋ ਦੇ ਸੰਗਮਰਮਰ ਦੇ ਘਰ ਨੇ ਬਣੇ,
ਭੁੱਲ ਗਏ ਘਰ ਉਹ ਕਾਈਆਂ ਦੇ |
"ਲੱਧੜ"ਮਸ਼ੀਨੀ ਯੁੱਗ ਵਿੱਚ
ਰਿਸ਼ਤੇ ਵੀ ਨਕਲੀ ਨਿਕਲੇ ਵਾਂਗ ਦਵਾਈਆਂ ਦੇ,
ਕਰ ਕੇ ਵਿਸ਼ਵਾਸ, ਡੁੱਬ ਗਏ ਸੱਚੇ,
ਯਾਰਾਂ ਦੀਆ  ਬਣਾਈਆਂ ਖਾਈਆ ਦੇ|
ਸਭ ਆਪੋ ਆਪਣੀ ਰਾਹ ਨੇ ਤੁਰ ਪਏ,
ਬਹੁਤੇ ਭੁੱਲ ਗਏ ਦਰਦ,ਜਾਈਆ ਦੇ |
ਜਦੋ ਦੇ ਸੰਗਮਰਮਰ ਦੇ ਘਰ ਨੇ ਬਣੇ,
ਭੁੱਲ ਗਏ ਘਰ ਉਹ ਕਾਈਆਂ ਦੇ |
"ਲੱਧੜ"ਮਸ਼ੀਨੀ ਯੁੱਗ ਵਿੱਚ
ਮੁੱਲ ਕਿੱਥੇ ਪੈਂਦੇ ਨੇ ਸਲਾਈਆ ਦੇ ?
ਨਾ ਰਿਸ਼ਤੇ,ਨਾ ਰੁੱਤਾਂ ਉਹ ਰਹੀਆਂ
ਨਾ ਕੁਝ ਰਿਹਾ ਵਿੱਚ ਮਲਾਈਆ ਦੇ |
ਮਤਲਬੀ ਤਾਂ ਸਿਖਰਾਂ ਤੇ ਪੁੱਜ ਜਾਂਦੇ,
ਨਹੀਂ ਮੁੱਲ ਪੈਂਦਾ ਦਿਲ ਦਰਿਆਈਆਂ ਦੇ |
ਦਰਦ ਨਹੀਂ ਮਿੱਟਦੇ ,
ਜੋ ਲਿਖੇ ਗਏ ਨੇ ,ਨਾਲ ਧੋਖੇ ਦੀਆ ਸਿਆਹੀਆ ਦੇ | ਰਿਸ਼ਤੇ ਵੀ ਨਕਲੀ ਨਿਕਲੇ ਵਾਂਗ ਦਵਾਈਆਂ ਦੇ,
ਕਰ ਕੇ ਵਿਸ਼ਵਾਸ, ਡੁੱਬ ਗਏ ਸੱਚੇ,
ਯਾਰਾਂ ਦੀਆ  ਬਣਾਈਆਂ ਖਾਈਆ ਦੇ|
ਸਭ ਆਪੋ ਆਪਣੀ ਰਾਹ ਨੇ ਤੁਰ ਪਏ,
ਬਹੁਤੇ ਭੁੱਲ ਗਏ ਦਰਦ,ਜਾਈਆ ਦੇ |
ਜਦੋ ਦੇ ਸੰਗਮਰਮਰ ਦੇ ਘਰ ਨੇ ਬਣੇ,
ਭੁੱਲ ਗਏ ਘਰ ਉਹ ਕਾਈਆਂ ਦੇ |
"ਲੱਧੜ"ਮਸ਼ੀਨੀ ਯੁੱਗ ਵਿੱਚ