Nojoto: Largest Storytelling Platform

Blames

Blames
                    
                               ਜੇ ਹੋ ਗਯਾ ਤੇਰੇ ਤੋਂ 
                              ਗੁਨਾਹ ਕੋਈ 
                               ਤਾਂ ਕੀ ਹੋਇਆ 
                                ਪਰ ਮਰਦਾ ਵਾਂਗੂ 
                            ਕਬੂਲ ਤੇ ਕਰ
                            ਕਰ ਰਹੇ ਨੇ ਲੋਕ 
                          ਤੇਰੇ ਬਾਰੇ 
                             ਤਰਾਂ ਤਰਾਂ ਦੀਆ ਗੱਲਾਂ 
                           ਬੋਲਕੇ ਸੱਚ 
                            ਸਾਰੀਆਂ ਨੂੰ ਫਜੂਲ ਤੇ ਕਰ 
                            ਜੋ ਕੀਤਾ ਕਬੂਲ ਤੇ ਕਰ
                          ਰੱਖਦੇ ਨੇ ਹਿਸਾਬ ਇਹ ਤਾਂ
                            ਹਰ ਪਲ ਦਾ 
                           ਇੰਨਾ ਵੀ ਨਾ ਮਾਨ ਕਰ 
                           ਕਿਰਾਏ ਦੀ ਖੱਲ ਦਾ 
                           ਆ ਜਾਂਦੇ ਨੇ ਚੜ ਕੇ ਝੋਟੇ ਤੇ 
                            ਲੈ ਜ਼ਾਦੇ ਨੇ ਬੰਨ ਕੇ ਮੁੁਸ਼ਕਾ
                                      ਐਵੇ ਗੱਲਾਂ ਯੂਲ ਜਲੂਲ ਨਾ ਕਰ          
                            ਜੋ ਕੀਤਾ ਕਬੂਲ ਕਰ

                                                 Galoli

©Galoli
  #selfhate
galoli3009126462072

Galoli

Bronze Star
New Creator

#selfhate

108 Views