ਨੀਂ ਮੈਂ ਹੱਸ ਹੱਸ ਦੁੱਖਾਂ ਨੂੰ ਹੰਢਾਇਆ ਸੱਚੀ ਸੋਚ। ਤੇਰਾ ਪਿਆਰ ਕਿੰਨੇ ਚਾਵਾਂ ਨਾਲ ਹੰਢਾਉਂਗਾ। ਦੇਕੇ ਆਪਣੇ ਹਿੱਸੇ ਦੇ ਹਾਸੇ ਕਮਲ ਤੂੰ ਵੇਖੀ। ਹੰਜੂ ਸਾਰੇ ਤੇਰੇ ਹਿੱਸੇ ਦੇ ਹੰਢਾਉਂਗਾ। ਕਮਲ #waiting #lifepartner #godknows #ਓਹਕੋਣਐ