Nojoto: Largest Storytelling Platform

ਹੋ ਗਈ ਏ ਹੁਣ ਜੋ ਗਲਤੀ ਸਾਰੀ ਉਮਰ ਰਹਿਣਾ ਪਛਤਾਵਾ ਏ ਮੇਰੇ

ਹੋ ਗਈ ਏ ਹੁਣ ਜੋ ਗਲਤੀ 
ਸਾਰੀ ਉਮਰ ਰਹਿਣਾ ਪਛਤਾਵਾ ਏ
ਮੇਰੇ ਤੋਂ ਮਰਿਆ ਜਾਣਾ ਨਹੀਂ 
ੳਝ ਲਖ ਸੋਚਾਂ ਮਰਜਾਵਾ ਗੇ
ਮਰਜਾਨੇ ਦੀਪ ਨੂੰ ਖਾ ਜਾਣਾ 
ਏ ਲੰਮੇ ਪੈਂਡੇ ਸਾਹਾਂ ਦੇ
ਕੋਈ ਸਜਾ ਏ ਪਿਛਲੇ ਜਨਮਾਂ ਦੀ
ਕੋਈ ਸਖੀ ਨਹੀਂ ਵਿੱਚ ਰਾਹਾਂ ਦੇ 

🤦‍♂️ਦੀਪ ਮਰਜਾਨਾ🤦‍♂️ tera deep writer #uqpunjabi #uqthinking #uq #erotica  shivani Preet sharma meet gill pooja negi# Suman Zaniyan Mannu Kakkar