Nojoto: Largest Storytelling Platform
nojotouser5799385328
  • 27Stories
  • 56Followers
  • 133Love
    0Views

Sidhu xyz

  • Popular
  • Latest
  • Video
00ef892524ff9fc09fb5e7c10e515ff0

Sidhu xyz

ਕਮਰੇ ਵਿੱਚ ਬੱਤੀ ਕਰਕੇ
ਤੇਰੀ ਫ਼ੋਟੋ ਲਾ ਲਵਾਂ ਮੈਂ?

©Waris #meltingdown
00ef892524ff9fc09fb5e7c10e515ff0

Sidhu xyz

ਕਮਰੇ ਵਿੱਚ ਬੱਤੀ ਕਰਕੇ ਤੇਰੀ ਫੋਟੋ ਲਾ ਲਵਾਂ ਮੈਂ?

©Waris #Heartbeat
00ef892524ff9fc09fb5e7c10e515ff0

Sidhu xyz

ਤੇਰੇ ਆਉਣ ਨਾਲ ਮੈਂ ਜਿਉਣਾ ਸਿੱਖ ਲਿਆ ਜ਼ਿੰਦਗੀ ਨੂੰ,
ਪਹਿਲਾਂ ਤਾਂ ਸਿਰਫ ਜਿਉਂਦਾ ਰਹਿਣ ਲਈ ਜੀਅ ਰਿਹਾ ਸੀ ਮੈਂ!

©Waris #Light
00ef892524ff9fc09fb5e7c10e515ff0

Sidhu xyz

ਪਵਿੱਤਰ ਬਾਈਬਲ ਪੜ੍ਹਦਿਆਂ

ਜੀ ਕੋਈ ਪਰਮੇਸ਼ਰ ਨੇ 
ਅਦਨ ਦਾ ਬਾਗ਼ ਬਣਾਇਆ,
ਉਸਦੇ ਵਿਚਲੇ ਅਕਲ ਦਾ ਬੂਟਾ ਲਾਇਆ।
ਉਸਦਾ ਮਾਲਿਕ ਰੱਖਿਆ
 ਨਰ ਨਾਮ ਦੇ ਆਦਮ ਨੂੰ,
ਦੇ ਕੇ ਮਾਲਕੀਅਤ
ਤੇ ਆਪਣਾ ਰੂਪ ਦਿਖਾਇਆ।
ਓਸੇ ਬਾਗ਼ ਵਿੱਚੋਂ ਦੀ
ਇਕੋ ਇੱਕ ਦਰਿਆ ਵਗਦਾ,
ਜਿੱਥੋਂ ਪਿਸੋਨ, ਗਿਹੋਲ, ਹਿੱਦਕਲ,
ਅਤੇ ਫਰਾਤ ਦਾ ਵਾਹ ਚਲਾਇਆ।
ਇਕ ਦਿਨ ਅਕਲ ਦੇ ਬੂਟੇ 
ਦਾ ਫ਼ਲ ਖਾ ਕੇ ਆਦਮ ਨੇ,
ਮਿਲਿਆ ਪਰਮੇਸ਼ਰ ਤੋਂ ਰੁੱਤਬਾ
ਆਪ ਗਵਾਇਆ।

©Sidhu #AWritersStory
00ef892524ff9fc09fb5e7c10e515ff0

Sidhu xyz

ਆਪਣੇ ਜਜ਼ਬਾਤ ਮੈਂ ਦਿਲ ਚ ਦੱਬ ਲਊਂਗਾ!

ਸ਼ਾਇਦ ਤੂੰ ਤਾਂ ਨਹੀਂ ਹੋਣਾ ਮੇਰੀ!

ਮੈਂ ਹੋਰ ਕਿਸੇ ਚੋਂ ਵੀ ਤੈਨੂੰ ਲੱਭ ਲਊਂਗਾ!

©Sidhu #OneSeason
00ef892524ff9fc09fb5e7c10e515ff0

Sidhu xyz

ਜਰੂਰੀ ਨੀ ਕਿ ਦਿਲ ਦੀ ਹਰ ਇੱਕ ਗੱਲ ਕਿਸੇ ਨਾਲ ਸਾਂਝੀ ਕਰੀ ਜਾਵੇ
ਕੁੱਝ ਜਜ਼ਬਾਤ ਦਿਲ ਚ ਰੱਖ ਕੇ ਵੀ ਮਾਰਨੇ
 ਪੈਂਦੇ ਨੇ ਸੱਜਣਾ!

©ਵਾਰਿਸ ਪੰਜਾਬੀ ਸ਼ਾਇਰੀ

#MereKhayaal

ਪੰਜਾਬੀ ਸ਼ਾਇਰੀ #MereKhayaal

00ef892524ff9fc09fb5e7c10e515ff0

Sidhu xyz

ਓਸਦੀ ਮਾਸਟਰ ਡਿਗਰੀ....
ਤੇ ਮੈਂ ਕਿੱਥੇ ਅੰਡਰ ਗਰੈਜੂਏਟ 
ਫਰਕ ਤਾਂ ਬਹੁਤ ਆ ਪੜ੍ਹਾਈ ਚ ਸਾਡਾ
ਪਰ ਪਿਆਰ ਚ ਪੜ੍ਹਾਈ ਦੀ ਨੀ, 
ਪਿਆਰ ਦੀ ਲੋੜ ਹੁੰਦੀ ਅਾ
ਜਿਸ ਵਿਚ ਸਾਡਾ ਇਕੋ ਲੈਵਲ ਅਾ,
ਪਰ ਜੇ ਕਦੇ ਟੈਸਟ ਹੋਵੇ 
ਨੰਬਰ ਤਾਂ ਮੇਰੇ ਹੀ ਜ਼ਿਆਦਾ ਆਉਣਗੇ
ਉਸਨੇ ਤਾਂ ਫੇਲ ਹੀ ਹੋਣਾ ਪਿਆਰ ਚ।
                                      ....✍️
00ef892524ff9fc09fb5e7c10e515ff0

Sidhu xyz

ਤੂੰ ਪਰਾਇਆ ਕਰ ਗਿਆ ਐਸੀ ਜਗ੍ਹਾ ਗਵਚਾਂਗੇ ਨਾ ਮੁੜ ਕੇ ਕਦੇ ਥੀਆਵਾਂਗੇ,
ਇਕ ਦਿਨ ਤੇਰੀ ਦੁਨੀਆਂ ਤੋਂ ਅਸੀਂ ਬਹੁਤ ਦੂਰ ਚਲੇ ਜਾਵਾਂਗੇ।

00ef892524ff9fc09fb5e7c10e515ff0

Sidhu xyz

ਜਜ਼ਬਾਤਾਂ ਨਾਲ ਭਰੇ ਹੋਏ ਤੇ ਹਮਦਰਦੀ ਜਹੀ ਕਰਦੇ ਨੇ,
ਓਹ ਕਹਿੰਦੀ ਇਹ ਸ਼ੈਰ-ਸ਼ੂਰ ਜਹੇ ਬੜੇ ਡਰਾਮੇ ਕਰਦੇ ਨੇ।

00ef892524ff9fc09fb5e7c10e515ff0

Sidhu xyz

ਸ਼ਾਇਰ ਕਹਾਵਾਂ ਤੇ ਕਵਿਤਾ ਸੁਣਾਵਾਂ,
ਅਜੇ ਏਹ ਨਾਚੀਜ਼ ਦੀ ਹਸਤੀ ਹੈ ਕਿਥੇ।
ਕਲਾਕਾਰ ਬੰਦੇ ਜਾਂਦੇ  ਦੂਰੋਂ ਪਹਿਚਾਣੇ ,
ਵਾਰਿਸ ਕਲਾਵਾਂ ਦੇ ਕਾਬਿਲ ਹੈ ਕਿਥੇ?

ਇਸਨੂੰ ਤਾ ਲਿਖਣਾ ਅਜੇ ਉੜਾ ਨੀ ਆਉਂਦਾ,
ਲਗਦਾ ਤੁਹਾਨੂੰ ਇਹ ਸ਼ਾਇਰੀ ਕਰੂਗਾ।
ਸ਼ਾਇਰੀ ਕਰਨ ਲਈ ਲਗੇ ਜਾਂ ਦੀ ਬਾਜ਼ੀ,
ਓਹ ਕਦੋਂ ਲਿਖੁ ਜੋ ਨਾ ਪਿਆਰ ਕਰੂਗਾ?

                                     ....✍️

loader
Home
Explore
Events
Notification
Profile