Nojoto: Largest Storytelling Platform
baljitsingh8208
  • 8Stories
  • 5Followers
  • 35Love
    0Views

baaz sbhraiaa

  • Popular
  • Latest
  • Video
022d25dcaa2ead956faab562cd851002

baaz sbhraiaa

( 2 ) ਕੋਈ ਕਿਸੇ ਦਾ ਨੀ ‌ਝੂਠੇ ਸਬੇ ਪਿਆਰ ਨੇ

ਉਤੋਂ ਉਤੋਂ ਹੀ ਬਣਾਉਂਦੇ ਹੱਕਦਾਰ ਨੇ

ਕਹਿਕੇ ਤੇਰੀ ਮੈਂ ਤੇ ਪਿੱਠ ਪਿੱਛੇ ਹੋਰ ਨਾਂ

ਇਹਨਾਂ ਤੇ ਇਤਬਾਰ ਨਾ ਕਰੀ

ਰੋਗ ਜ਼ਿੰਦਗੀ ਨੂੰ ਬੇਜੇਗਾ ਲਵਾਕੇ

                      ਕੇ ਵੇਖੀਂ ਦਿੱਲਾ ਪਿਆਰ ਨਾ ਕਰੀ

©baaz sbhraiaa meri klm
#OneSeason

meri klm #OneSeason #Love

022d25dcaa2ead956faab562cd851002

baaz sbhraiaa

( 1 ) ਹੁੰਦਾ ਚਾਰ ਦਿਨ ਦਾ ਹਾਸਾ ਸਾਰੀ ਜ਼ਿੰਦਗੀ ਦਾ ਰੋਣਾਂ
ਦਿੱਲ ਲਾ ਤਾਂ ਲਈ ਦਾ ਪੈਦਾ ਪਿਛੋਂ ਪਛਤਾਉਣਾ
ਮੁੱਖ ਗੋਰੇ ਆ ਤੇ ਦਿੱਲ ਵਿੱਚੋਂ ਕਾਲ਼ੇ
ਤੂੰ ਵੇਖ ਜਾਂ ਨਿਸਾਰ ਨਾਂ ਕਰੀ
ਰੋਗ ਜ਼ਿੰਦਗੀ ਨੂੰ ਬੇਜੇਗਾ ਲਵਾਕੇ
ਕੇ ਵੇਖੀਂ ਦਿਲਾਂ ਪਿਆਰ ਨਾ ਕਰੀ

©baaz sbhraiaa meri klm

#HeartBreak
022d25dcaa2ead956faab562cd851002

baaz sbhraiaa

ਇੱਕ ਵੱਖਰੀ ਪਹਿਚਾਣ ਬਣਾਉਣ ਦੀ ਆਦਤ ਆ ਮੇਰੀ
ਜਖ਼ਮ ਭਾਵੇਂ ਕਿੰਨਾ ਵੀ ਗਹਿਰਾ ਹੋਵੇ ਤਾਵੀ ਖੁਸ਼ ਰਹਿਣ ਦੀ ਆਦਤ ਆ ਮੇਰੀ
ਸਭ ਕੁੱਝ ਕੁਰਬਾਨ ਕਰ ਦੇਨੇ ਆ ਪਿਆਰ ਵਿੱਚ
ਕਿਉਂਕੇ ਪਿਆਰ ਨਿਭਾਉਣ ਦੀ ਆਦਤ ਆ ਮੇਰੀ

©baaz sbhraiaa ‌meri kml

#dilbechara

‌meri kml #dilbechara #Love

022d25dcaa2ead956faab562cd851002

baaz sbhraiaa

ਜਾਣ ਲੱਗੀ ਬੜੀ ਉਹ ਉਦਾਸ😔 ਹੋਈ ਸੀ
ਮੋਡੇ ਲੱਗ ਚੰਦਰੀ ਓ ਵੜਾ ਰੋਈ 😭ਸੀ
ਚਿੱਤ ਨਹੀਂ ਸੀ ਕਰਦਾ ਹਏ ਛੱਡ ਜਾਣ ਨੂੰ
ਫਿਰੇ ਕਮਲਾਇਆ ਚੇਹਰਾ ਵਾਂਗ ਫੁੱਲ🥀 ਦੇ
ਓਸੇ ਟੈਮ ਰੱਬਾ ਸਾਡੀ ਜਾਣ ਕੱਡਲੀ
ਜਦੋਂ ਸੱਜਣਾਂ ਦਾ ਦਿੱਲ ਚੋ ਖਿਆਲ ਭੁੱਲਜੇ

©baaz sbhraiaa meri kml

#withyou

meri kml #withyou

022d25dcaa2ead956faab562cd851002

baaz sbhraiaa

( 1 ) ਹਰ ਵੇਲੇ ਆਉਦੀ ਮੈਨੂੰ ਯਾਦ ਜਿਸਦੀ
ਵੇਖਾ ਜਿਹੜੇ ਪਾਸੇ ਮੈਂਨੂੰ ਉਹ ਦਿਸਦੀ
ਗੱਲ ਉਸਦੀ ਸੁਨਾਵਾ ਤੁਹਾਨੂੰ ਦੋਸਤੋ
ਜੋ ਦਿੱਲ ਉਤੇ ਛਾ ਸੀ ਗਈ
ਗੱਲ ਦੋਹਾ ਦੀ ਹੀ ਦਿੱਲ ਵਿੱਚ ਰਹਿ ਗਈ
ਤੇ ਬੱਸ ਉਹਦੀ ਆ ਸੀ ਗਈ਼ ................
( 2 )  ਦੂਰੋ ਤੱਕ ਦੇ ਰਹੇ ਇੱਕ ਦੂਜੇ ਵੱਲ ਸੀ
ਨੈਣਾਂ ਰਾਹੀਂ ਸਜਾਉਂਦੇ ਰਹੇ ਗੱਲ ਸੀ
ਨੈਣ ਤਿਖੇ ਤਲਵਾਰ ਤੀਰਾਂ ਵਰਗੇ
ਜੋ ਦਿਲ ਤੇ ਚਲਾ ਸੀ ਗਈ
ਗੱਲ ਦੋਹਾਂ ਦੀ ਹੀ ਦਿੱਲ ਵਿੱਚ ਰਿਹ ਗਈ
ਤੇ ਬੱਸ ਉਹਦੀ ਆ ਸੀ ਗਈ ................

©baaz sbhraiaa Meri kml

#safar

Meri kml #safar

022d25dcaa2ead956faab562cd851002

baaz sbhraiaa

ਤੇਰੇ ਆਉਦੇ ਰਹਿਣ ਖਿਆਲ ਜਦੋਂ ਦਾ ਮੇਲ ਹੋਇਆਂ
ਅਸੀ ਆਪ ਮਿਲੇ ਜਾਂ ਖੁਦ ਕੁਦਰੱਤ ਦਾ ਖੇਲ ਹੋਇਆ
ਕਾਹਦੀਆ ਜੁੜੀਆਂ ਦਿੱਲ ਦੀਆਂ ਦਿੱਲ ਦੀਆਂ ਤਾਰਾਂ ਵੇ
ਤੇਰੇ ਨਾ ਹਰ ਦਿਨ ਲੱਗਦਾ ਜਿਵੇ ਬਹਾਰਾ ਵੇ
ਆਵੇ ਬਾਜ ਸਭਰਾਈਆ ਸਮਝ ਨਾ ਮੈਨੂੰ ਕਿਝ ਰੋਗ ਹਿਜਾਰ ਨੂੰ ਲਾ ਬੈਠੇ
ਤੈਨੂੰ ਕੀ ਪਾਇਆ ਵੇ ਅਸੀਂ ਅਪਣਾ ਆਪ ਗੁਆ ਬੈਠੇ

©baaz sbhraiaa Meri kml
#Love

Meri kml Love #Shayari

022d25dcaa2ead956faab562cd851002

baaz sbhraiaa

ਕਰਦੀ ਜਾ ਫੂਨ ਸਾਨੂੰ ਖੱਤ ਲਿਖਦੀ
ਕੀਤੀ ਨਾ ਫਿਕਰ ਜਾਨ ਬਣੀ ਜਿਸਦੀ
ਭੁੱਲਣਾ ਨੀ ਅਸੀਂ ਤੂੰ ਭੁਲਾਉਦੀ ਲੱਖ ਵਾਰ
ਤੇਰੇ ਦਿਲ ਵਿੱਚ ਸਾਡਾ ਜਿਕਰ ਜੇ ਹੁੰਦਾ
ਇਕ ਵਾਰੀ ਆਕੇ ਤੂੰ ਜਰੂਰ ਮਿਲਦੀ
ਸਾਡਾ ਫ਼ਿਕਰ ਜੇ ਹੁੰਦਾ
ਟੁੱਟਦਾ ਨਾ ਕਦੇ ਤੇਰਾ ਬਾਜ ਸਭਰਾਈਆ
ਪਿਆਰ ਚੜਿਆ ਜੇ ਸਾਡਾ ਕਿਤੇ ਸਿਖਰ ਜੇ ਹੁੰਦਾ

©baaz sbhraiaa #Love
022d25dcaa2ead956faab562cd851002

baaz sbhraiaa

ਪਿਆਰ ਦੀ ਜਿਨ੍ਹਾਂ ਨੂੰ ਕਦਰ ਨਾ ਕੋਈ
ਛੱਡ ਅੱਧ ਵਿਚਾਲੇ ਤੁਰ ਜਾਂਦੇ
ਕਈ ਮਰ ਜਾਂਦੇ ਕਈ ਖਪ ਜਾਦੇ
ਕਈ ਵਾਗ ਸ਼ੁਦਾਈਆ ਰੁਲ ਜਾਦੇ
ਕਈ ਚੇਤੇ ਰੱਖਦੇ ਸੱਜਣਾਂ ਨੂੰ
ਕਈ ਵਾਗ ਸੁਪਨੇ ਦੇ ਭੁੱਲ ਜਾਦੇ
ਬਾਜ ਸਭਰਾਈਆ ਕਿਊ ਹਾਲੇ ਵੀ ਆਸ ਲਾਈ ਓਹਨਾ ਦੇ ਆਉਣ ਦੀ
ਜਿਹੜੇ ਵੇਖ ਦੌਲਤਾਂ ਗੈਰਾਂ ਉਤੇ ਡੁਲ੍ਹ ਜਾਦੇ

©baaz sbhraiaa Meri klm

#Sandland

Meri klm #Sandland


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile