Nojoto: Largest Storytelling Platform
sukhdeepkaur5526
  • 46Stories
  • 50Followers
  • 407Love
    0Views

sukhdeep kaur

  • Popular
  • Latest
  • Video
05417c4e02a6172316591a8d3bc45f55

sukhdeep kaur

ਕਈ ਵਾਰ ਚੁੱਪ ਵੀ ਬੋਲਦੀ ਆ ਤੇ ਉਹ ਚੁੱਪ ਨੂੰ
 ਚੁੱਪ ਕਰਾਉਣ ਲਈ ਖੁਦ ਨੂੰ ਰੋਣਾ ਪੈ ਜਾਂਦਾ #LostTracks
05417c4e02a6172316591a8d3bc45f55

sukhdeep kaur

ਉਹ ਦੂਰ ਹੋਕੇ ਵੀ ਦੂਰ ਨਹੀਂ ਹੋਇਆ ਮੈਨੂੰ ਪਤਾ ਓਹਨੂੰ ਮੈਂ ਖੋਇਆ,
ਚਲ ਫੇਰ ਕੀ ਹੋਇਆ #SAD
05417c4e02a6172316591a8d3bc45f55

sukhdeep kaur

ਸਾਡੀ ਖੁਸ਼ੀ ਵਿਚ ਓਹਨਾ ਦੀ ਖੁਸ਼ੀ ਸੀ 
ਇਹ ਖੁਸ਼ੀ ਕਦੋਂ ਖਾਮੋਸ਼ੀ ਵਿਚ ਬਦਲ ਗਈ,
ਪਤਾ ਈ ਨੀ ਲਗਿਆ 😌

05417c4e02a6172316591a8d3bc45f55

sukhdeep kaur

ਕਈਆਂ ਦਾ ਕਾਰਾਂ ਬਿਨਾਂ ਜੀਣਾ ਬੇਕਾਰ ਆ,
ਕਈਆਂ ਦੀ ਜ਼ਿੰਦਗੀ ਸਾੲਿਕਲ ਨਾਲ ਆ 
ਇਕੋ ਜ਼ਿੰਦਗੀ, ਮੰਗਾਂ ਬਹੁਤੀਆਂ ਨੇ 
ਵਾਹ ਓ ਰੱਬਾ, ਦੁਨੀਆਂ ਤੇਰੀ ਕਮਾਲ ਆ । #WatchingSunset
05417c4e02a6172316591a8d3bc45f55

sukhdeep kaur

ਅਸੀਂ ਉਨ੍ਹਾਂ ਨੂੰ ਆਪਣਾ ਜਹਾਨ ਸਮਝਦੇ ਰਹੇ,
ਉਹ ਮਾਨਾਂ ਵਾਲੇ ਸਾਨੂੰ ਬੇਈਮਾਨ ਸਮਝਦੇ ਰਹੇ । #Grassland
05417c4e02a6172316591a8d3bc45f55

sukhdeep kaur

ਰਵਾਉਣਾ ਨਹੀਂ ਸੀ ਚਾਹੁੰਦੇ, ਤਾਹੀਂ ਹਸਾਉਂਦੇ ਰਹੇ,
ਗਵਾਉਣਾ ਨਹੀਂ ਸੀ ਚਾਹੁੰਦੇ, ਤਾਹੀਂ ਲਾਰੇ ਲਾਉਂਦੇ ਰਹੇ । #SunSet
05417c4e02a6172316591a8d3bc45f55

sukhdeep kaur

tea quotes  ਚਾਹ ਤੋਂ ਵੀ ਮਿੱਠੀ ਮੈਨੂੰ ਇਕ ਚਾਹ ਲੱਗਦੀ ,
ਇਹ ਪੀਣ ਵਾਲੀ ਨਹੀਂ ,
ਤੈਨੂੰ ਪਾਉਣ ਵਾਲੀ ਚਾਹ ਲੱਗਦੀ  ।

05417c4e02a6172316591a8d3bc45f55

sukhdeep kaur

ਹੁੰਦੀਆਂ ਸੀ ਖਾਮੋਸ਼ ਕਦੇ, ਹੁਣ ਅੱਖਾਂ ਰਾਜ ਖੋਲਦੀਆਂ ਨੇ 
ਸੁਣੀ ਜ਼ਰਾ ਤੂੰ ਕੰਨ ਲਾਕੇ, ਤੇਰੀਆਂ ਯਾਦਾਂ ਬੋਲਦੀਆਂ ਨੇ,













                                              ਸੁਖ ਬਰਾੜ #LostInNature
05417c4e02a6172316591a8d3bc45f55

sukhdeep kaur

ਨਾਂ ਉਹ ਆਰ ਆਏ , ਨਾਂ ਅਸੀਂ ਪਾਰ ਗਏ, 
ਬਾਹਰੋਂ ਹੱਸਦੇ ਵਸਦੇ ਆ , ਅੰਦਰੋਂ ਅੰਦਰੀ ਮਾਰ ਗਏ,
ਨਾ ਆਕੇ ਪੁਸ਼ਿਅਾ ਹਾਲ ਕਿਸੇ, ਹੱਥ ਦੂਰੋਂ ਈ ਜੋੜ ਸਾਰ ਗਏ,
ਦੁਨੀਆਂ ਜਿੱਤਣ ਵਾਲੇ ਸੀ , ਅਪਨਿਆਂ ਤੋਂ ਈ ਹਾਰ ਗੲੇ।




ਸੁਖ ਬਰਾੜ #alonesoul
05417c4e02a6172316591a8d3bc45f55

sukhdeep kaur

ਕਦੋਂ ਇਹ ਧਰਤੀ, ਅਾਸਮਾਨ ਮੁਕੂਗਾ 
ਜਦੋਂ ਇਹ ਸਾਰਾ ਸੰਸਾਰ ਮੁਕੂਗਾ 
ਨਾ ਮੁਕੂਗਾ ਤੇਰੇ ਲਈ ਪਿਆਰ ਮੇਰਾ 
ਨਾਹੀਂ ਤੇਰਾ ਇੰਤਜ਼ਾਰ ਮੁਕੂਗਾ । 





                                                    ਸੁਖ ਬਰਾੜ #lookingforhope
loader
Home
Explore
Events
Notification
Profile