Nojoto: Largest Storytelling Platform
nojotouser3561308682
  • 16Stories
  • 14Followers
  • 110Love
    459Views

Mass Kakhanwali

(Hobby)=-writersong-singing-acting (project)movie= paisa=son of kisaan=Badmash you tube chalne =mass kakhanwali on 900sayri insta gram =mass kakhanwali feacbook =mass kakhanwali rposo =mass kakhanwali josh =mass kakhanwali moj =mass kakhanwali searchat-mass kakhanwali pub ji =mass kakhanwali

  • Popular
  • Latest
  • Video
133f9f539a1f19f94c5bc204f37d726f

Mass Kakhanwali

133f9f539a1f19f94c5bc204f37d726f

Mass Kakhanwali

ਬਾਜ਼ ਕਦੇ ਕਾਂਵਾਂ ਨਾਲ ਬਗਾਵਤ ਨਹੀਂ ਕਰਦੇ 
ਸ਼ੇਰ ਕਦੇ ਗਿਦੜਾ ਨੂੰ ਦਾਵਤ ਨਹੀਂ ਕਰਦੇ

©Mass Kakhanwali #atitude
133f9f539a1f19f94c5bc204f37d726f

Mass Kakhanwali

❤ਕੁਝ ਲੋਗ ਦਿਲ ਤੇ ਲਗ ਜਾਂਦੇ ਨੇ ❤
❤ਜਿਨਾਂ ਨੂੰ ਛਡਣਾ ਤਾਂ ਦੂਰ ਦੀ ਗੱਲ ❤
❤ਭੁਲਣਾ ਵੀ ਔਖਾ ਹੋ ਜਾਂਦਾ ਹੈ ❤

©Mass Kakhanwali #love❤ 

#Love
133f9f539a1f19f94c5bc204f37d726f

Mass Kakhanwali

(ਅਨਮੋਲ ਗੱਲਾਂ  )
1=ਇਨਸ਼ਾਨ ਦੇ ਕੱਮ ਤੇ ਉਸਦੀ ਸੰਗਤ ਹੀ ਦਸ ਦੇਂਦੀ ਹੈ  
ਉਹ ਕਿਸ ਤਰਾਂ ਦਾ ਬੰਦਾ ਹੈ 
ਜਿਆਦਾ ਸਫਾਈ ਮੰਗਣ ਦੀ ਲੋੜ ਨਹੀਂ !!

2= ਰੱਬ ਕਿਸੇ ਨੂੰ ਅਮੀਰ ਜਾਂ ਗਰੀਬ ਬਣਾਕੇ ਨਹੀਂ ਭੇਜਦਾ 
ਬੰਦੇ ਦੇ ਹਲਾਤ ਤੇ ਉਸਦੇ ਕਰਮਾਂ ਦੇ ਅਨੁਸਾਰ
 ਉਸਨੂੰ ਅਮੀਰੀ ਗਰੀਬੀ ਮਿਲਦੀ ਹੈ !!


3=ਮੁਹੱਬਤ ਕਿਸੇ ਕੁੜੀ ਨਾਲ ਨਹੀਂ ਆਪਣੇ ਕੱਮ ਨਾਲ ਕਰੋ 
ਚੰਗਾ ਕੱਮ ਚਲੇ ਗਾ ਤਾਂ ਸਭ ਮਿਲੇ ਜਾਵੇ ਗਾ!!

©Mass Kakhanwali #OneSeason
#Punjabi 
#ਅਨਮੋਲਗੱਲਾਂ

#OneSeason #Punjabi #ਅਨਮੋਲਗੱਲਾਂ

133f9f539a1f19f94c5bc204f37d726f

Mass Kakhanwali

ਆਪਣੇ ਦੇਸ਼ ਦੀ ਹਾਲਤ ਜਿਵੇ ਕੋਈ ਖਾਲੀ ਭਾਂਡਾ 
ਜੋ ਆਵੇ ਖੜਕਾਕੇ ਚਲਾ ਜਾਵੇ 
ਲੋਕਾਂ ਦੀ ਮਾਰੀ ਮਤ ਨੇਤਾ ਚਾਹੀਦਾ ਚੰਗਾ 
ਪਰ ਦਿਮਾਗ ਤੋਂ ਕੱਮ ਨਹੀਂ ਲੈਂਦੇ 
ਆਕੇ ਗੱਲਾਂ ਚ ਮੰਤਰੀ ਬਣਾ ਦੇਂਦੇ 
ਕਿਸੇ ਨੂੰ ਦਿਤੀ ਜਾਂਦੀ ਸ਼ਰਾਬ 
ਕਿਸੇ ਘਰ ਦਿਤਾ ਜਾਂਦਾ ਅਨਾਜ 
ਏ ਤਾਂ ਹੁੰਦਾ ਲੀਡਰਾਂ ਦਾ ਨਕਾਬ 
ਨਕਾਬ ਪਿੱਛੇ ਸ਼ੈਤਾਨ ਹੈ ਜਨਾਬ 
ਲੁਟੇਰੇਆਂ ਦੇ ਹੱਥ ਦੇਸ਼ ਹੈ 
ਫਿਰ ਅੱਛੇ ਦਿਨਾਂ ਦੇ ਲੈਂਦੇ ਖਵਾਬ 
ਸੋਚ ਸਮਝ ਕੇ ਵੋਟ ਪਾਉ 
ਖੁਦ ਨੂੰ ਬਾਅਦ ਵਿਚ 
ਪਹਿਲਾਂ ਦੇਸ਼ ਬਚਾਉ 
....
🚩ਜੈ ਹਿੰਦ 🚩

©Mass Kakhanwali #India
133f9f539a1f19f94c5bc204f37d726f

Mass Kakhanwali

ਰਾਜੇ ਲੁੱਟਣ ਲਗ ਪਏ ਦੇਸ਼ ਨੂੰ 
ਖਤਮ ਕਰੋ ਭ੍ਰਿਸ਼ਟਾਚਾਰ ਦੇ ਭੇਸ ਨੂੰ 
ਲਗ ਲੀਡਰਾਂ ਪਿੱਛੇ 
ਸਾਰੇ ਅਲਗ ਹੋ ਜਾਣ ਗੇ
ਗਿਆ ਸੱਚ ਕਹਿ ਕੇ 
ਬਾਬਾ ਨਾਨਕ 
ਇਥੇ ਸਭ ਠਗ ਹੋ ਜਾਣ ਗੇ

©Mass Kakhanwali #babananakji 
#Desh 
#Punjabi 
#Dhrm 
#shrigurunanak 
#BabaNanak_550 
#Sikha 
#punjabiqoutes
133f9f539a1f19f94c5bc204f37d726f

Mass Kakhanwali

ਚੰਗਾ ਚਲਦਾ ਆ ਧੰਦਾ ਫ਼ੇਰ ਵੀ ਆਖਦੇ ਮੰਦਾ! 
ਬਣਦੇ ਨੇ ਸਚੇ ਧਰਮ ਦੇ ਨਾਮ ਉੱਤੇ ਪੰਗਾ! 
ਮਾਰਕੇ ਗਰੀਬ .ਕਿਸਮਤ ਦਾ ਦਰਦ ਆਖਦੇ!
ਪੰਚਐਤ ਘਰ ਵਿਚ ਲੈਕੇ ਔਰਤਾਂ ਨੂੰ ਆਉਣ!
!!ਤੇ ਆਪਣੇ ਆਪ ਨੂੰ ਮਰਦ ਆਖਦੇ!!

©Mass Kakhanwali
133f9f539a1f19f94c5bc204f37d726f

Mass Kakhanwali

#ਰੱਬ 
#ਮਾਂਬਾਪ

#ਰੱਬ #ਮਾਂਬਾਪ #Shayari

133f9f539a1f19f94c5bc204f37d726f

Mass Kakhanwali

Duniya asl mai ek narak hai 
Yamraaz to vese hi badnam hai

©Mass Kakhanwali #WorldAsteroidDay
133f9f539a1f19f94c5bc204f37d726f

Mass Kakhanwali

ek aurat hi hoti ha jo ghr ko smbhal ti ha 
vrna mrd nam ki cheeZ na hoti duniya me 
🙏

©Mass Kakhanwali #Aurat #rispectwomen #masskakhanwali

#NationalSimplicityDay
loader
Home
Explore
Events
Notification
Profile