Nojoto: Largest Storytelling Platform
sagar8084336036226
  • 10Stories
  • 32Followers
  • 47Love
    0Views

sagar

ਤੈਨੂੰ ਮੈਂ ਰੱਬ ਮਾਨਿਆ, ਰੱਬ ਮਾਨਿਆ ਜਿਵੇ ਕੁਰਆਨ ਜੀ, ਤੁਸੀਂ ਹਾਸੇ ਤਾਂ ਫੂਲਾ ਨੂੰ ਰੰਗ ਚੜ੍ਹਿਆ, ਗੁਲਾਬ ਹੋ ਗਏ ਓਹਨਾ ਦੇ ਨਾਮ ਜ, ਜੇ ਮੁਕਰਾ ਆਪਣੀ ਜੁਬਾਨ ਤੋ, ਹੋਵੇ ਮੈਂ ਵਿਚ ਸ਼ਮਸ਼ਾਨ ਜੀ, ਕਿੰਜ ਬਿਆਨ ਕਰਾ, ਤੈਨੂੰ ਪਿਆਰ ਮੇਰਾ ਹਜੇ ਤਾਂ 'sagar' ਸ਼ਹਿਰੀ ਚ ਅਣਜਾਣ ਜੀ। #Lost boy

  • Popular
  • Latest
  • Video
15976b69920a32d481817aa38fa9a481

sagar

ਸ਼ਾਇਰ ਹਾਂ ਬਦਨਾਮ ਜਿਹਾ,
ਮੇਰੇ ਤੇ ਭਰੋਸਾ ਨਾ ਤੂ ਕਰ ਬੈਠੀ,
ਮੈਨੂੰ ਪਿਆਰ ਦੁਲਾਰ ਜਾ ਸਮਝ ਨੀ ਆਉਂਦਾ,
ਧੋਖਾ ਦੇ ਮੈਨੂੰ ਸਮਝਾ ਦਵੀ,
ਕੋਈ ਆਖੇ ਉਸਨੇ ਮੇਰੇ ਲਈ ਸਬ ਕੁਜ ਕੀਤਾ,
ਫਿਰ ਵੀ ਮੈ ਉਸਨੂੰ ਧੋਖਾ ਕਿਊ ਦਿੱਤਾ??
ਚੁਪੀ ਨੂੰ ਮੇਰੀ ਕੋਈ ਪੜ੍ਹ ਨਾ ਪਾਵੇ,
ਸਬ ਨੂੰ ਲੱਗਦਾ ਮੈਂ ਹਰਾਮ ਜਿਹਾ,
ਕਿਸੇ ਨੂੰ ਧੋਖਾ ਦੇਵਾ ਕਿਸੇ ਨੂੰ ਲੱਗਦਾ ਮੈ ਬੇਈਮਾਨ ਹਾਂ,
ਮੇਰੇ ਤੇ ਭਰੋਸਾ ਨਾ ਤੂੰ ਕਰ ਬੈਠੀ,
 ਸ਼ਾਇਰ ਹਾਂ ਮੈਂ ਬਦਨਾਮ ਜਿਹਾ ਕਿਰਦਾਰ ਮੇਰਾ ਜਾਲੀ ਜਾ #shayar#badnaam#kirdar#bharosa#nojoto

ਕਿਰਦਾਰ ਮੇਰਾ ਜਾਲੀ ਜਾ #Shayar#badnaam#kirdar#Bharosanojoto #ਵਿਚਾਰ

15976b69920a32d481817aa38fa9a481

sagar

 #shayar#kllhonaho
15976b69920a32d481817aa38fa9a481

sagar

15976b69920a32d481817aa38fa9a481

sagar

15976b69920a32d481817aa38fa9a481

sagar

15976b69920a32d481817aa38fa9a481

sagar

ਬਾਰਿਸ਼ ਤੈਨੂੰ ਮੈਂ ਰੱਬ ਮਾਨਿਆ,
ਰੱਬ ਮਾਨਿਆ ਜਿਵੇ ਕੁਰਆਨ ਜੀ,
ਤੁਸੀਂ ਹਾਸੇ ਤਾਂ ਫੂਲਾ ਨੂੰ ਰੰਗ ਚੜ੍ਹਿਆ,
ਗੁਲਾਬ ਹੋ ਗਏ ਓਹਨਾ ਦੇ ਨਾਮ ਜ,
ਜੇ ਮੁਕਰਾ ਆਪਣੀ ਜੁਬਾਨ ਤੋ, ਹੋਵੇ ਮੈਂ ਵਿਚ ਸ਼ਮਸ਼ਾਨ ਜੀ,
ਕਿੰਜ ਬਿਆਨ ਕਰਾ, ਤੈਨੂੰ ਪਿਆਰ ਮੇਰਾ
ਹਜੇ ਤਾਂ 'sagar' ਸ਼ਹਿਰੀ ਚ ਅਣਜਾਣ ਜੀ।
                                            #Lost boy
15976b69920a32d481817aa38fa9a481

sagar

ਹੌਂਸਲਾ ਅਸੂਲ ਸਾਡੇ ਕਬੇ ਆ
 ਕਿਸੇ ਦੀ ਧੀ  ਭੈਣ ਬਾਰੇ ਮਾੜਾ ਬੋਲਦੇ ਨੀ,
ਜਿਸ ਦਿਨ ਪਿਆਰ ਕਿੱਤਾ ਦਿਲੋਂ ਕਰਾਂਗੇ 
ਅਵੇ ਕਿਸੇ ਦਾ ਗੋਰਾ ਚਮ ਵੇਖ ਕੇ ਡੋਲਦੇ ਨੀ।
                    #Lostboy
15976b69920a32d481817aa38fa9a481

sagar

#GuruTegBahadurJi ਨੇਕ ਇਰਾਦਾ ਕਰ ਲੈਣਾ ਏ
ਪੱਕਾ ਵਾਦਾ ਕਰ ਲੈਣਾ ਏ 

ਬਾਪੂ ਕੋਲੋ ਪੈਸੇ ਫੜ ਕੇ 
ਸੱਚਾ ਸੌਦਾ ਕਰ ਲੈਣਾ ਏ

ਅੱਖਾ ਵਿੱਚੋ ਕੱਢਣੀ ਹੈ ਗੰਗਾ
ਦਿਲ ਨੂੰ ਪੱਕਾ ਕਰ ਲੈਣਾ

ਦੁਨੀਆ ਘੁੰਮ ਕੇ ਕਰਨਾ ਹੈ ਤੱਪ
ਖੁਦ ਨਾਲ ਧੱਕਾ ਕਰ ਲੈਣਾ ਏ

ਜਾਤ ਪਾਤ ਦਾ ਭੇਦ ਨਹੀਂ ਰੱਖਣਾ
ਸਬ ਨੂੰ ਕੱਠਾ ਕਰ ਲੈਣਾ ਏ 

ਪੀਰ ਵੀ ਬਨਣਾ ਸੰਤ ਵੀ ਬਣਨਾ
ਰਬ ਨੂੰ ਕੱਠਾ ਕਰ ਲੈਣਾ ਏ

ਬਾਬਾ ਨਾਨਕ ਬਨਣਾ ਨਹੀਂ ਔਖਾ
ਬਸ ਮਨ ਨੂੰ ਸੁੱਚਾ ਕਰ ਲੈਣਾ ਏ
15976b69920a32d481817aa38fa9a481

sagar

ਅਸੂਲ ਸਾਡੇ ਕਬੇ ਆ
 ਕਿਸੇ ਦੀ ਧੀ  ਭੈਣ ਬਾਰੇ ਮਾੜਾ ਬੋਲਦੇ ਨੀ,
ਜਿਸ ਦਿਨ ਪਿਆਰ ਕਿੱਤਾ ਦਿਲੋਂ ਕਰਾਂਗੇ 
ਅਵੇ ਕਿਸੇ ਦਾ ਗੋਰਾ ਚਮ ਵੇਖ ਕੇ ਡੋਲਦੇ ਨੀ। #pyar#mihabbatein
15976b69920a32d481817aa38fa9a481

sagar

ਕਹਿੰਦੀ ਬੇਵਫ਼ਾ ਨਹੀਂ ਸੀ ਮੈਂ,
ਮੇਰੀ ਵ ਕੋਈ ਮਜਬੂਰੀ ਸੀ,
ਇਸ ਕਰਕੇ ਹੀ ਰੱਖੀ ਆਪਣੇ ਦੋਹਾ ਵਿਚ ਦੂਰੀ ਸੀ,
ਤੇਰਾ ਸੁਪਨਾ ਸੀ ਸ਼ਾਇਰ ਬਨਣ ਦਾ,
ਇਸ ਲਈ ਤੈਨੂੰ ਧੋਖਾ ਦੇਣਾ ਜਰੂਰੀ ਸੀ
                                         #Lost boy
loader
Home
Explore
Events
Notification
Profile