Nojoto: Largest Storytelling Platform
evneetmustafa2101
  • 3Stories
  • 2Followers
  • 19Love
    55Views

Evneet Mustafa

  • Popular
  • Latest
  • Video
2f066feb4dd6aba35defea92ca3cd0ed

Evneet Mustafa

ਕੁਝ ਸੁਪਨੇ ਰਹਿ ਜਾਂਦੇ ਨੇ ਕਾਪੀਆਂ ਦੇ ਪੰਨੇ ਪਿੱਛੇ।
ਬੈਠ ਜਾਦੇ ਨੇ ਚੁੱਪਚਾਪ ਸਦੀਆਂ ਤੱਕ ਕਿਸੇ ਕੋਨੇ ਰੁੱਸੇ।
ਵਾਰ ਵਾਰ ਲਿਖਕੇ ਇੱਕੋ ਨਾਮ,ਮੁੱਕ ਜਾਦੇ ਪਿੰਨ ਦੇ ਸਿੱਕੇ ।
ਮਿੱਟ ਦੇ ਤਾ ਕਦੇ ਨਹੀ ਚਾਹੇ ਘੁਰਕੰਡੇ ਵਜੱਦੇ ਰਹਿੰਦੇ ਉੱਤੇ।

ਧਿਆਨ ਇਧਰ ਉਧਰ ਹੋ ਜਾਂਦਾ ਪਰ ਮਨ ਤੋਂ ਨਹੀ ਲੱਥੇ।
ਰੀਝਾਂ ਦੇ ਪਰਛਾਵਿਆਂ ਦੇ ਵੀ ਬਣ ਜਾਦੇ ਨੇ ਨਿਸ਼ਾਨ ਪੱਕੇ ।
ਸਕੂਨ ਨਾਲ ਬਿਤਾਏ ਪਲ, ਯਾਦਾਂ ਵਿੱਚ ਬਣੇ ਨੇ ਕੰਢੇ ਤਿੱਖੇ।
ਮਿੱਟ ਦੇ ਤਾ ਕਦੇ ਨਹੀ ,ਚਾਹੇ ਘੁਰਕੰਡੇ ਵਜੱਦੇ ਰਹਿੰਦੇ ਉੱਤੇ।

ਸੁਣ ਸੁਣ ਕਿੰਨੇ ਵਾਰ ਇੱਕੋ ਗੱਲ ਕਈ ਮੇਰੇ ਤੋਂ ਅੱਕੇ।
ਉਹਨਾਂ ਨੇ ਮੇਰੇ ਖਿਆਲ ਮੇਰੇ ਵਾਂਗ ਕਦੇ ਨਹੀ ਤੱਕੇ ।
ਕਿਉ ਜਿੰਦ ਨੂੰ ਫਾਲਤੂ ਸੋਚਾਂ ਸੋਚ -ਸੋਚ ਤੂੰ ਸੂਲੀ ਟੰਗੇ।
ਕਹਿੰਦੇ ਐਵੇ ਬਣਾਉਦੀ ਰਹਿੰਦੀ ਏ ਮਹਿਲ ਲੱਗਾਕੇ ਡੱਕੇ।
ਮਿੱਟ ਦੇ ਤਾ ਕਦੇ ਨਹੀ ,ਚਾਹੇ ਘੁਰਕੰਡੇ ਵਜੱਦੇ ਰਹਿੰਦੇ ਉੱਤੇ।

ਬਹੁਤਿਆਂ ਨੂੰ ਵਿਚਾਰ ਮੇਰੇ ਨਾਸਮਝ ਜਿਹੇ ਲੱਗੇ।
ਕਈਆਂ ਨੇ ਹੱਥੀ ਖੁਦ ਮਰੋੜ ਮਰੋੜ ਕੇ ਨੇ ਸੁੱਟੇ ।
ਜਿਵੇ ਟਾਹਣੀਆਂ ਉੱਤੋ ਨੇ ਟੁੱਟੇ ਹੋਏ  ਸੁੱਕੇ ਪੱਤੇ।
ਠਾਰ ਲਵਾਗੇ ਚਾਹੇ ਅਜੇ ਰਾਸਤੇ ਨੇ ਕੱਕੇ ਰੇਤ ਵਾਗ ਤੱਤੇ।
ਮਿੱਟ ਦੇ ਤਾ ਕਦੇ ਨਹੀ ,ਚਾਹੇ ਘੁਰਕੰਡੇ ਵਜੱਦੇ ਰਹਿੰਦੇ ਉੱਤੇ।
        -----ਇਵਨੀਤ ਕੌਰ ਮੱਲ੍ਹੀ।। #InspireThroughWriting
#punjabiwritings 
#punjabiquotes💕 
#writinglife 
#shyariquetos 
#shyarilove
2f066feb4dd6aba35defea92ca3cd0ed

Evneet Mustafa

ਉਹਦੇ ਲਈ ਫੁੱਲ ਖਿੜਦੇ ਨੇ 
ਉਹਦੇ ਲਈ ਦਿਨ ਚੜਦੇ ਨੇ 
ਤੇ ਉਹ ਹੈ ਕਿ।
ਮੁਰਜਾਏ ਫੁੱਲ ਵੇਖਦਾ ਹੈ।
ਰਾਤਾਂ ਦੇ ਚੰਨ ਵੇਖਦਾ ਹੈ
----ਇਵਨੀਤ ਕੌਰ ਮੱਲ੍ਹੀ Look at what you have....

.
ਉਹਦੇ ਲਈ ਫੁੱਲ ਖਿੜਦੇ ਨੇ 
ਉਹਦੇ ਲਈ ਦਿਨ ਚੜਦੇ ਨੇ 
ਤੇ ਉਹ ਹੈ ਕਿ।
ਮੁਰਜਾਏ ਫੁੱਲ ਵੇਖਦਾ ਹੈ।
ਰਾਤਾਂ ਦੇ ਚੰਨ ਵੇਖਦਾ ਹੈ ।

Look at what you have.... . ਉਹਦੇ ਲਈ ਫੁੱਲ ਖਿੜਦੇ ਨੇ ਉਹਦੇ ਲਈ ਦਿਨ ਚੜਦੇ ਨੇ ਤੇ ਉਹ ਹੈ ਕਿ। ਮੁਰਜਾਏ ਫੁੱਲ ਵੇਖਦਾ ਹੈ। ਰਾਤਾਂ ਦੇ ਚੰਨ ਵੇਖਦਾ ਹੈ । #BoneFire

2f066feb4dd6aba35defea92ca3cd0ed

Evneet Mustafa

friends 


#Journey 
#friendship_goal 
#friendshipquotes 
#Punjabipoetry


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile