Nojoto: Largest Storytelling Platform
harmanjotsingh2964
  • 10Stories
  • 24Followers
  • 50Love
    24Views

ਹਰਮਨਜੋਤ

  • Popular
  • Latest
  • Video
30da7c4dd097c7bf2a79b8cd21ad7e20

ਹਰਮਨਜੋਤ

ਸ਼ਬਦਾਂ ਨੂੰ ਜੋੜ ਕੇ ਥੋੜਾ  ਜਿਹਾ ਵਿਚਾਰ ਬਣਾਇਆ ਏ , 
ਕੁਝ ਦਿਨ ਖਾਸ ਨਹੀਂ , ਸਾਰੀ ਉਮਰ ਹੀ ਖਾਸ ਲਈ ਬਣਾਇਆ ਏ 
ਵੱਖਰੇ ਜਿਹੇ ਸੁਭਾਅ ਵਿਚ , ਕੁਝ ਵੱਖਰਾ ਰੱਬ ਤੈਨੂੰ ਬਣਾਇਆ ਏ , 
ਸਾਡੇ ਲਈ ਬਹੁਤ ਖਾਸ ਹੈ , ਲੱਗਦਾ ਸਾਡੇ ਲਈ ਹੀ ਬਣਾਇਆ ਏ , 
ਅੱਖਰਾਂ ਨੂੰ ਵੀ ਅੱਜ ਘਾਟਾ ਪਾਇਆ ਏ , 
ਕਰਾਂ ਕੀ ਸਿਫਤ ਤੇਰੀ ਬਹੁਤ ਖਾਸ ਲਈ , ਕੁਝ ਖਾਸ ਹੀ “ਹਰਮਨਾ” ਲਿਖ ਪਾਇਆ ਏ ,,

©ਜੋਤ ਸਿੰਘ #lovebond
30da7c4dd097c7bf2a79b8cd21ad7e20

ਹਰਮਨਜੋਤ

ਰਿਸ਼ਤਿਆਂ ਦੀਆਂ ਤੰਦਾਂ ਇੰਨੀਆਂ ਮਜਬੂਤ ਹੋਣ ਕੋਈ  ਭੁਲੇਖੇ ਤੋੜ ਨਾਲ ਸਕਣ 

ਹਰੇਕ ਕਣੀ  ਵਿਚ ਅਹਿਸਾਨ
 ਨਹੀਂ ਅਹਿਸਾਸ  ਛਲਕੇ
30da7c4dd097c7bf2a79b8cd21ad7e20

ਹਰਮਨਜੋਤ

ਕੁਝ ਗੱਲਾਂ
ਗਲਤਫਹਿਮੀਆ ,
ਤੇ ਚਾਅ , 
ਜੋ ਕਦੀ  ਪੂਰੇ ਹੀ ਨਾ ਹੋਣ 
ਬਸ ਇਸੇ ਤਰਾਂ ਹੀ 
ਮੇਰੇ ਖੁਆਬਾਂ ਵਿਚ ਹੀ 
ਘੁੰਮਦੇ ਰਹਿਣ ਤਾਂ ; ; 
ਚੰਗਾ ਹੈ ! ! ! ! ਅਧੂਰੇ ਖ਼ੁਆਬ

ਅਧੂਰੇ ਖ਼ੁਆਬ #Quote

30da7c4dd097c7bf2a79b8cd21ad7e20

ਹਰਮਨਜੋਤ

30da7c4dd097c7bf2a79b8cd21ad7e20

ਹਰਮਨਜੋਤ

ਜੇ “ਤੂੰ” ਦੀ ਮੰਜ਼ਿਲ ਤੇ ਪਹੁੰਚਣਾ ਹੈ ਤਾਂ,,
“ਤੁਸੀਂ” ਦੇ ਰਸਤੇ ਤੇ ਤੁਰਨਾ ਹੀ ਪੈਣਾ ਹੈ।। ਜੇ “ਤੂੰ” ਦੀ ਮੰਜ਼ਿਲ ਤੇ ਪਹੁੰਚਣਾ ਹੈ ਤਾਂ,,
“ਤੁਸੀਂ” ਦੇ ਰਸਤੇ ਤੇ ਤੁਰਨਾ ਹੀ ਪੈਣਾ ਹੈ।। 
8/11/19

ਜੇ “ਤੂੰ” ਦੀ ਮੰਜ਼ਿਲ ਤੇ ਪਹੁੰਚਣਾ ਹੈ ਤਾਂ,, “ਤੁਸੀਂ” ਦੇ ਰਸਤੇ ਤੇ ਤੁਰਨਾ ਹੀ ਪੈਣਾ ਹੈ।। 8/11/19

30da7c4dd097c7bf2a79b8cd21ad7e20

ਹਰਮਨਜੋਤ

ਜਜ਼ਬਾਤਾਂ ਤੋਂ ਬਣਦੇ ਨੇ ਵਿਚਾਰ 
ਵਿਚਾਰਾਂ ਤੋਂ ਬਣਦੇ ਨੇ ਸ਼ਬਦ
ਸ਼ਬਦਾਂ ਨੂੰ ਸਜਾਕੇ ਲਿਖਦਾ ਹੈ 
ਇਕ "ਕਵਿਤਾ" । ਜਜ਼ਬਾਤਾਂ ਤੋਂ ਬਣਦੇ ਨੇ ਵਿਚਾਰ 
ਵਿਚਾਰਾਂ ਤੋਂ ਬਣਦੇ ਨੇ ਸ਼ਬਦ
ਸ਼ਬਦਾਂ ਨੂੰ ਸਜਾਕੇ ਲਿਖਦਾ ਹੈ 
ਇਕ "ਕਵਿਤਾ" ।

ਜਜ਼ਬਾਤਾਂ ਤੋਂ ਬਣਦੇ ਨੇ ਵਿਚਾਰ ਵਿਚਾਰਾਂ ਤੋਂ ਬਣਦੇ ਨੇ ਸ਼ਬਦ ਸ਼ਬਦਾਂ ਨੂੰ ਸਜਾਕੇ ਲਿਖਦਾ ਹੈ ਇਕ "ਕਵਿਤਾ" ।

30da7c4dd097c7bf2a79b8cd21ad7e20

ਹਰਮਨਜੋਤ

ਮੈਨੂੰ ਕਹਿੰਦੀ ਤੈਨੂੰ ਸਮਝਣ ਵਿਚ ਮੈਂ ਕੋਈ ਗੁਸਤਾਖ਼ੀ ਨੀ ਕੀਤੀ ਤੂੰ ਤਾਂ ਹੈ ਵੀ ਨੀ ਮੇਰੇ ਲਾਇਕ, 
ਮੈਂ ਕਿਹਾ ਜੇ ਸਮਝਦੀ ਹੁੰਦੀ ਨਾ , ਤੇਰੀ ਜ਼ੁਰਅਤ ਹੀ ਨੀ ਪੈਣੀ ਸੀ ਕਹਿਣ ਦੀ,,
30da7c4dd097c7bf2a79b8cd21ad7e20

ਹਰਮਨਜੋਤ

 jot singh
30da7c4dd097c7bf2a79b8cd21ad7e20

ਹਰਮਨਜੋਤ

ਸਿਰ ਉੱਤੇ ਚੱਕੀਆ ਨੇ ਜ਼ਿੰਮੇਵਾਰੀਆਂ, ਦਿਲ ਵਿੱਚ ਬੁਣੇ ਬੜੇ ਖੁਆਬ ਨੀ 
ਜ਼ਿੰਦਾਦਿਲ ਜੱਟ ਦੇਸੀ ਪਿੰਡਾਂ ਆਲੇ ਆ, ਪੱਗਾਂ ਵਿੱਚ ਚਿਣਿਆਂ ਪੰਜਾਬ ਨੀ।
30da7c4dd097c7bf2a79b8cd21ad7e20

ਹਰਮਨਜੋਤ

ਤੂੰ ਪਰਾਇਆ ਕਰ ਗਿਆ ਇੰਤਜ਼ਾਰ ਦੀ ਵੀ ਹੱਦ ਹੁੰਦੀ ਐ , ਹੁਣ ਤਾਂ ਤਿਆਰੀ ਆ ਅਗਲੇ ਜਹਾਨ ਦੀ
loader
Home
Explore
Events
Notification
Profile