Nojoto: Largest Storytelling Platform
nojotouser8856827833
  • 81Stories
  • 197Followers
  • 2.4KLove
    1.3LacViews

gurvinder sanoria

ਤੇਰੇ ਨਾਲ ਬਿਤਾਏ ਪਲ, ਉਮਰ ਭਰ ਦੀ ਯਾਦ ਬਣਕੇ ਰਹਿ ਗੇ,ਪਰ ਰਹੀ ਨਾ ਉਮੀਦ ਤੇਰੇ ਵਾਪਸ ਆਉਣ ਦੀ-ਗੁਰਵਿੰਦਰ ਸਨੌਰੀਆ

https://www.youtube.com/@gurvindersanoria

  • Popular
  • Latest
  • Repost
  • Video
3617ee91221ae3ec91b94b3f57b5999e

gurvinder sanoria

"ਸ਼ਹੀਦੀ ਹਫ਼ਤਾ"-ਕਾਵਿ ਸੰਗ੍ਰਿਹ 
                               ਗੁਰਵਿੰਦਰ ਸਨੋਰੀਆ 
ਸਮੇਂ ਦੀ ਭੈੜੀ ਕਾਰ ਸ਼ੈਤਾਨੀ ਸੀ
ਤਕਦੀਰ ਦੇ ਦਿਲ ਬੇਇਮਾਨੀ ਸੀ
ਤੂੰ ਵੀ ਮੁਗਲ ਫੌਜ ਵਾਂਗ ਕਾਸਤੋ
ਸਰਸਾ ਨਦੀ ਦੇ ਪਾਣੀ ਚੜ ਆਉਣਾ ਸੀ
ਗੁੰਗੂ ਤੇ ਪਹਾੜੀ ਰਾਜਿਆਂ ਵਾਂਗਰ
ਤੂੰ ਕਾਸਤੋ ਏਹ ਪਾਪ ਚ ਸ਼ਾਮਿਲ ਹੋਣਾ ਸੀ
ਗੁਰੂ ਗੋਬਿੰਦ ਦੇ ਪਰਿਵਾਰ ਨੂੰ
ਕਾਹਨੂੰ ਵਿਛੋੜਨਾ ਸੀ

©gurvinder sanoria #seaside  ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਪੰਜਾਬੀ ਭਗਤੀ ਗੀਤ ਭਗਤੀ ਟੈਮਪਲੇਟ ਵੀਡੀਓ ਧਾਰਮਿਕ ਤਸਵੀਰਾਂ ਭਗਤੀ ਕਥਾ

#seaside ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਪੰਜਾਬੀ ਭਗਤੀ ਗੀਤ ਭਗਤੀ ਟੈਮਪਲੇਟ ਵੀਡੀਓ ਧਾਰਮਿਕ ਤਸਵੀਰਾਂ ਭਗਤੀ ਕਥਾ

3617ee91221ae3ec91b94b3f57b5999e

gurvinder sanoria

White "ਸ਼ਹੀਦੀ ਹਫ਼ਤਾ"-ਕਾਵਿ ਸੰਗ੍ਰਿਹ 
                             ਗੁਰਵਿੰਦਰ ਸਨੌਰੀਆ 
ਕਿੱਲਾ ਛੱਡਣਾ
ਅਨੰਦਪੁਰ ਦੀ ਨਗਰੀ ਨੂੰ 
ਪਾਇਆ ਘੇਰਾ ਮੁਗਲ ਫੌਜਾਂ 
ਪਰ ਸਕੀਆ ਨ ਜਿੱਤ ਕਦੇ
ਗੁਰੂ ਕੀ ਫੌਜ ਤੋ ਮੁਗਲ ਫੌਜਾਂ 
ਆ ਤ ਗਈਆ ਅਨੰਦਪੁਰ ਦੀ ਜੂਹ ਅੰਦਰ
ਪਰ ਕਿਲੇ ਦੀ ਟੱਪ ਨ ਸਕੀਆ
ਡੇਹੜੀ ਕਦੇ ਮੁਗਲ ਫੌਜਾਂ 
ਖਾਲਸਾ ਫੌਜ ਭੁੱਖਣ ਭਾਣੇ ਲੜਦੀ ਰਹੀ
ਦੇਖ ਜਜ਼ਬੇ ਦੰਗ ਸੀ ਮੁਗਲ ਫੌਜਾਂ 
ਪਾਤਸ਼ਾਹ ਪ੍ਰਵਾਨ ਕਰ ਬੇਨਤੀ ਖਾਲਸੇ ਦੀ
ਛੱਡ ਚੱਲੇ ਅਨੰਦਪੁਰ ਦੀ ਧਰਤੀ
ਕਾਲੀ ਸੰਘਣੀ ਰਾਤ ਜਿੱਥੇ 
ਏਕ ਹੱਥ ਨੂੰ ਦੂਜਾ ਹੱਥ ਨ ਦਿਸੇ
ਮਾਰ ਤਾੜੀ ਲੰਘਿਆ ਗੁਰੂ ਗੋਬਿੰਦ 
ਮੁਗਲਾ ਦੇ ਕਾਫਲੇ ਅੱਗੋ
ਰੋਕ ਨ ਸਕੀਆ ਸ਼ੇਰ ਨੂੰ
ਗਿੱਦੜ ਬਿਰਤੀ ਮੁਗਲ ਫੌਜਾਂ

©gurvinder sanoria #sad_quotes  ਭਗਤੀ ਟੈਮਪਲੇਟ ਵੀਡੀਓ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਐਤਵਾਰ ਭਗਤੀ ਸਪੈਸ਼ਲ ਪੰਜਾਬੀ ਭਗਤੀ ਗੀਤ ਧਾਰਮਿਕ ਤਸਵੀਰਾਂ

#sad_quotes ਭਗਤੀ ਟੈਮਪਲੇਟ ਵੀਡੀਓ ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਐਤਵਾਰ ਭਗਤੀ ਸਪੈਸ਼ਲ ਪੰਜਾਬੀ ਭਗਤੀ ਗੀਤ ਧਾਰਮਿਕ ਤਸਵੀਰਾਂ

3617ee91221ae3ec91b94b3f57b5999e

gurvinder sanoria

White "ਸ਼ਹੀਦੀ ਹਫ਼ਤਾ"-ਕਾਵਿ ਸ੍ਰਗਹਿ
                                        ਗੁਰਵਿੰਦਰ ਸਨੌਰੀਆ 
ਚੱਲ ਦਿਲਾ ਦੋਰਾ ਕਰੀਏ ਉਸ ਦੋਰੇ ਦਾ
ਇਤਿਹਾਸ ਵਿੱਚ ਜ਼ਿਕਰ ਐ ਜਿਸ
ਕਾਲੀ ਤਾਰੀਖ ਦੇ ਜ਼ੁਲਮ ਘੋਰੇ(ਹੱਦੋ ਵਧੇਰੇ)ਦਾ
ਦਸਮ ਪਿਤਾ ਦੇ ਪਰਿਵਾਰ ਵਿਛੋੜੇ ਦਾ
ਸਰਸਾ ਚ ਪਾਣੀ ਨਹੀ ਹੰਝੂ ਰੋੜੇ ਦਾ
ਪਹਾੜੀ ਰਾਜਿਆਂ ਦੇ ਕਸਮੋ ਮੁਕਰੇ ਦਾ
ਪਿੱਠ ਤੇ ਵਾਰ ਕੀਤਾ ਮੁਗਲ ਰਾਜ ਫੁਕਰੇ ਦਾ
ਚਲਦੀ ਜੰਗ ਚ ਨਿੱਤ ਨੇਮ ਜਾਰੀ ਸੀ
ਪੁੱਤਾਂ ਤੋ ਵੱਧ ਫੌਜ ਪਿਆਰੀ ਸੀ
ਸ਼ਹੀਦ ਕਰਵਾ ਚਾਰੇ ਪੁੱਤ ਹੰਝੂ ਕੇਰੇ ਨਾ
ਕੈਸਾ ਜਿਗਰਾ ਸੀ ਕਲਗੀਧਰ ਪਿਤਾ ਦਾ 
ਨਿੱਕੀ ਉਮਰੇ ਧਰਮ ਖ਼ਾਤਰ ਬਾਪ 
ਸ਼ਹੀਦੀ ਰਾਹ ਤੋਰੇ ਦਾ
ਚੱਲ ਦਿਲਾ ਦੋਰਾ ਕਰੀਏ ਉਸ ਦੋਰੇ ਦਾ

©gurvinder sanoria #love_shayari  ਅੱਤ ਸਟੇਟਸ ਸਟੇਟਸ ਡਾਊਨਲੋਡ ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ ਸਵੈਗ ਵਾਲੇ ਸਟੇਟਸ

#love_shayari ਅੱਤ ਸਟੇਟਸ ਸਟੇਟਸ ਡਾਊਨਲੋਡ ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ ਸਵੈਗ ਵਾਲੇ ਸਟੇਟਸ

3617ee91221ae3ec91b94b3f57b5999e

gurvinder sanoria

#outoflove  ਕੋਟਸ ਫਰੈਂਡਸ਼ਿਪ ਕੋਟਸ ਲਵ ਕੋਟਸ ਰਿਲੇਸ਼ਨਸ਼ਿਪ ਕੋਟਸ ਲਾਈਫ ਕੋਟਸ

#outoflove ਕੋਟਸ ਫਰੈਂਡਸ਼ਿਪ ਕੋਟਸ ਲਵ ਕੋਟਸ ਰਿਲੇਸ਼ਨਸ਼ਿਪ ਕੋਟਸ ਲਾਈਫ ਕੋਟਸ

3617ee91221ae3ec91b94b3f57b5999e

gurvinder sanoria

#poetryunplugged  2ਲਾਈਨ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ ਸਫ਼ਰ ਸ਼ਾਇਰੀ ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ

#poetryunplugged 2ਲਾਈਨ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ ਸਫ਼ਰ ਸ਼ਾਇਰੀ ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਘੈਂਟ ਸ਼ਾਇਰੀ

3617ee91221ae3ec91b94b3f57b5999e

gurvinder sanoria

White रूठ कर हमसे कहां जाओगे 
रोने का जी किया अगर 
लौट कर फिर हमारे पास आओगे 
आंसू पहुंचने की लोग कीमत मांगेंगे 
जैसे हमको बता देते हो हाले दिल 
महफिलों में जाकर ऐसे ना 
किसी को बता पाओगे 
तुम्हें पाने के लिए हर कीमत 
दे सकते हैं हम खुदा को 
किसी और का होने होने की 
और हमें छोड़ने की सनम 
तुम क्या कीमत लगाओगे

©gurvinder sanoria #love_shayari  'दर्द भरी शायरी' शायरी लव शायरी लव रोमांटिक लव शायरी हिंदी में शायरी हिंदी में

#love_shayari 'दर्द भरी शायरी' शायरी लव शायरी लव रोमांटिक लव शायरी हिंदी में शायरी हिंदी में

3617ee91221ae3ec91b94b3f57b5999e

gurvinder sanoria

White ਮੁੱਕ ਗੇ ਹਰਫ਼ ਕਹਿਣ ਨੂੰ ਮੇਰੇ
ਜਦ ਗੈਰ ਦੇਖੇ ਆਉਦੇ
ਨੇੜੇ ਤੇਰੇ

©gurvinder sanoria #Sad_Status  ਪੰਜਾਬੀ ਸ਼ਾਇਰੀ ਪਿਆਰ ਪਿਆਰ ਵਾਲੀ ਜ਼ਿੰਦਗੀ ਪਤੀ-ਪਤਨੀ ਪਿਆਰ ਤਕਰਾਰ ਸੱਚਾ ਹਮਸਫ਼ਰ ਇਸ਼ਕ ਮੌਹਲਾ

#Sad_Status ਪੰਜਾਬੀ ਸ਼ਾਇਰੀ ਪਿਆਰ ਪਿਆਰ ਵਾਲੀ ਜ਼ਿੰਦਗੀ ਪਤੀ-ਪਤਨੀ ਪਿਆਰ ਤਕਰਾਰ ਸੱਚਾ ਹਮਸਫ਼ਰ ਇਸ਼ਕ ਮੌਹਲਾ

3617ee91221ae3ec91b94b3f57b5999e

gurvinder sanoria

White ਅੰਬਰਾ ਦਾ ਚੰਨ ਦਿਖ ਜਾਂਦਾ 
ਦਿਖਦਾ ਨਹੀ ਮੇਰਾ ਚੰਨ
ਕੋਠੇ ਖੜਾ ਕੱਲਾ ਮੈ
ਅੰਬਰ ਦੇ ਤਾਰਿਆ ਦੇ ਨਾਲ 
ਬਾਤਾ ਪਾਉਦਾ ਹਾਂ
ਤੂੰ ਸੁਣ ਕੇ ਵੀ ਅਣਗੋਲਿਆ ਕਰਦੀ ਐ
ਮੈ ਹਵਾਵਾਂ ਰਾਹੀ ਪੈਗਾਮ ਘਲਾਉਦਾ ਹਾਂ

©gurvinder sanoria #good_night  ਟੈਕਸਟ ਸ਼ਾਇਰੀ ਲਾਈਫ ਕੋਟਸ ਸ਼ਾਇਰੀ ਅਤੇ ਕੋਟਸ ਰਿਲੇਸ਼ਨਸ਼ਿਪ ਕੋਟਸ ਲਵ ਕੋਟਸ

#good_night ਟੈਕਸਟ ਸ਼ਾਇਰੀ ਲਾਈਫ ਕੋਟਸ ਸ਼ਾਇਰੀ ਅਤੇ ਕੋਟਸ ਰਿਲੇਸ਼ਨਸ਼ਿਪ ਕੋਟਸ ਲਵ ਕੋਟਸ

3617ee91221ae3ec91b94b3f57b5999e

gurvinder sanoria

Unsplash ਸਾਦਗੀ ਚ ਜ਼ਿੰਦਗੀ ਬਤੀਤ ਕਰਦੇ ਹਾਂ
ਨੀਅਤ ਸਾਫ਼ ਅਣਖੀ ਸੁਭਾਅ ਰੱਖਦੇ ਹਾਂ 
ਕਿਸਮਤ ਤੇ ਗ੍ਰਹਿ ਦੋਵੇ ਵਹਿਮ ਜਹੇ
ਅਸੀ ਕਿਰਤ, ਮਿਹਨਤ ਤੇ ਵਿਸ਼ਵਾਸ ਕਰਦੇ ਹਾਂ 
ਸਕਲ ਸੂਰਤ,ਜਾਤ ਜੱਜ ਕਰਕੇ ਕਰੀ ਹੋਰ ਕਿਸੇ 
ਨਾਲ ਪਿਆਰ ਕੁੜੀਏ
ਅਸੀ ਸੂਰਤ,ਗੁਣ ਲਿਅਕਤ ਦੇਖਕੇ ਬੰਦੇ ਨਾਲ
ਵਰਤਦੇ ਹਾਂ

©gurvinder sanoria  ਮੇਰਾ ਪਹਿਲਾ ਪਿਆਰ ਪੰਜਾਬੀ ਕਵਿਤਾ ਪਿਆਰ ਪੰਜਾਬੀ ਸ਼ਾਇਰੀ ਪਿਆਰ ਸੱਚਾ ਹਮਸਫ਼ਰ ਪਿਆਰ ਦੇ ਅੱਖਰ

ਮੇਰਾ ਪਹਿਲਾ ਪਿਆਰ ਪੰਜਾਬੀ ਕਵਿਤਾ ਪਿਆਰ ਪੰਜਾਬੀ ਸ਼ਾਇਰੀ ਪਿਆਰ ਸੱਚਾ ਹਮਸਫ਼ਰ ਪਿਆਰ ਦੇ ਅੱਖਰ

3617ee91221ae3ec91b94b3f57b5999e

gurvinder sanoria

ਮਾਂ ਦੇ ਸੁਪਨਿਆ ਨੂੰ
ਹਕੀਕਤ ਕਰਨਾ ਐ
ਉਹ ਪਿਆਰ ਨਾਲ ਆਖਦੀ ਸੀ 
ਅਫਸਰ ਪੁੱਤ ਮੈਨੂੰ 
ਮੈ ਵੱਡਾ ਅਫਸਰ ਬਣਨਾ ਐ

©gurvinder sanoria #Likho  ਮੇਰਾ ਪਹਿਲਾ ਪਿਆਰ ਇਸ਼ਕ ਮੌਹਲਾ ਪੰਜਾਬੀ ਸ਼ਾਇਰੀ ਪਿਆਰ ਲਵ ਸ਼ਵ ਸ਼ਾਇਰੀਆਂ ਪਿਆਰ ਅਤੇ ਆਸ਼ਕੀ

#Likho ਮੇਰਾ ਪਹਿਲਾ ਪਿਆਰ ਇਸ਼ਕ ਮੌਹਲਾ ਪੰਜਾਬੀ ਸ਼ਾਇਰੀ ਪਿਆਰ ਲਵ ਸ਼ਵ ਸ਼ਾਇਰੀਆਂ ਪਿਆਰ ਅਤੇ ਆਸ਼ਕੀ

loader
Home
Explore
Events
Notification
Profile