Nojoto: Largest Storytelling Platform
rajni4594890285703
  • 14Stories
  • 5Followers
  • 65Love
    0Views

Rajni

  • Popular
  • Latest
  • Video
4d36e79855439d32dd9eb37b5e3eb0f8

Rajni

જયારે જયારે વરસાદ સ્પર્શી જાય છે  किसी के लिए गम तो किसी के लिए खुशियां लाती हैं बारिश।किसी के घर पकौड़े बनवाती है और किसी के जलते चूल्हे भुजाती है बारिश। किसी को मजे दिलाती तो किसी की आंखों में आसू लाती है बारिश.

©Rajni #rain
4d36e79855439d32dd9eb37b5e3eb0f8

Rajni

ਮੁੰਡਾ ਹੋਵੇ ਤਾਂ ਨਾਚ ਨਾਚ ਕੇ ਜਸ਼ਨ ਮਨਾਉਂਦੇ ਨੇ। ਕੁੜੀ ਹੋਵੇ ਤਾਂ ਕਿਉਂ ਹੋਈ ਕੁੜੀ ਇਸ ਗੱਲ ਦਾ ਦੁੱਖ ਸਤਾਉਦੇ ਨੇ। ਮੁੰਡਾ ਕਰੇ ਆਪਣੀ ਮਰਜੀ ਨਾਲ ਵਿਆਹ ਤਾਂ ਖੁਸ਼ੀ ਨਾਲ ਅਪਣਾਉਦੇ ਨੇ।ਕੁੜੀ ਕਰੇ ਆਪਣੀ ਮਰਜੀ ਨਾਲ ਵਿਆਹ ਤੇ ਉਨੂ ਜਾਨੋ ਮਾਰਨ ਤੱਕ ਜਾਂਦੇ ਨੇ। ਇਕ ਹੱਥ ਨਾਲ ਕਦੇ ਬਜਦੀ ਤਾੜੀ ਨੀ ਹੁੰਦੀ । ਹਰ ਕੁੜੀ ਵੀ ਮਾੜੀ ਨੀ ਹੁੰਦੀ.

©Rajni #EkLadkiKoDekha
4d36e79855439d32dd9eb37b5e3eb0f8

Rajni

ਕੁਝ ਤਾਂ ਹੋਇਆ ਸੀ ਜਦੋਂ ਇਕ ਦੂਜੇ ਤੋਂ ਰਾਹ ਵੱਖ ਹੋਇਆ ਸੀ।ਮੇਰਾ ਛਾਡ ਦਿਲ ਤੇਰਾ ਵੀ ਤਾਂ ਰੋਇਆ ਸੀ। ਹੰਝੂ ਦੋਨਾਂ ਦੀ ਅੱਖ  ਵਿੱਚੋ ਚੋਇਆ ਸੀ।ਹੱਕ ਇਕ ਦੂਜੇ ਤੋ ਅਪਾ ਖੋਇਆ ਸੀ।ਕੁਝ ਤਾ ਸੱਜਣਾ ਹੋਇਆ ਸੀ ਜਦੋਂ ਇਕ ਦੂਜੇ ਤੋਂ ਰਾਹ ਵੱਖ ਹੋਇਆ ਸੀ.

©Rajni #holdmyhand
4d36e79855439d32dd9eb37b5e3eb0f8

Rajni

kon matlab kad ke shad gye te kon bina matlab aaj b nal ne sab yaad aa hale bhule nhi.

©Rajni #achievement
4d36e79855439d32dd9eb37b5e3eb0f8

Rajni

Tu Aakad vich reha kar dila. tahi log aukat vich rehn ge🤞💯🤞

©Rajni #Goodevening
4d36e79855439d32dd9eb37b5e3eb0f8

Rajni

ਰੱਬ ਦੁਸ਼ਮਣ ਨੂੰ ਵੀ ਨਾ ਮਾਰੇ ਜਿਵੇਂ ਸਿੱਧੂ ਵੀਰ ਦੀ ਮੌਤ ਹੋਈ ਸੀ। ਉਹ ਕਾਲਾ ਦਿਨ ਭੁੱਲ ਨੀ ਹੋਣਾ ਜਿਸ ਦਿਨ ਸਿੱਧੂ ਦੀ ਯਾਦ ਵਿੱਚ ਸਾਰੀ ਦੁਨੀਆ ਰੋਈ ਸੀ।

©Rajni #RIPSidhuMoosewala
4d36e79855439d32dd9eb37b5e3eb0f8

Rajni

ਇਕ ਦਿਨ ਦਿਲਾ ਐਸਾ ਵੀ ਆਵੇਗਾ। ਤੈਨੂੰ ਛੱਡਣ ਵਾਲਾ ਬਹੁਤ ਪਛਤਾਵੇਂਗਾ .

©Rajni #rain
4d36e79855439d32dd9eb37b5e3eb0f8

Rajni

ਗੱਲ ਤਾਂ ਸਿਰਫ ਨਜ਼ਰੀਏ ਦੀ ਆ ਜਨਾਬ ਕਾਇਆ ਦੇ ਦਿਲਾ ਵਿੱਚ ਧੜਕਦੇ ਆ ਤੇ ਕਾਇਆ ਦੀ ਅੱਖਾਂ ਵਿੱਚ ਰੜਕਦੇ ਆ।

©Rajni #HeartBreak
4d36e79855439d32dd9eb37b5e3eb0f8

Rajni

ਜਿੱਤ ਰਹੇ ਸੀ ਜ਼ਿੰਦਗ਼ੀ ਦੀ ਬਾਜੀ ਜਾਣ ਕੇ ਹਰਾਏ ਗਏ ਆ। ਚੰਗੇ ਪਲੇ ਹਸਦੇ ਸੀ ਪਰ ਕੌੜਾ ਬੋਲ ਕੇ ਰੁਵਾਏ ਗਏ ਆ।ਮਾੜੇ ਨਹੀਂ ਸੀ ਦਿਲਾ ਕੁਝ ਆਪਣੇ ਵਲੋਂ ਮਾੜੇ ਬਣਾਏ ਗਏ ਆ.
mehra saab

©Rajni #illuminate
4d36e79855439d32dd9eb37b5e3eb0f8

Rajni

ਜਿੱਤ ਰਹੇ ਸੀ ਜ਼ਿੰਗਾਦੀ ਦੀ ਬਾਜੀ ਜਾਣ ਕੇ ਹਰਾਏ ਗਏ ਆ। ਜੰਗੇ ਪਲੇ ਹਸਦੇ ਸੀ ਪਰ ਕੌੜਾ ਬੋਲ ਕੇ ਰੁਵਾਏ ਗਏ ਆ।ਮਾੜੇ ਨਹੀਂ ਸੀ ਦਿਲਾ ਕੁਝ ਆਪਣੇ ਵਲੋਂ ਮਾੜੇ ਬਣਾਏ ਗਏ ਆ.
mehra saab ✍️

©Rajni #Thoughts

Thoughts #Shayari

loader
Home
Explore
Events
Notification
Profile