Nojoto: Largest Storytelling Platform
amandeepkaur3480
  • 19Stories
  • 147Followers
  • 299Love
    454Views

Amandeep Kaur

Love to write descriptions of my life. I am the writer of my own world. My pen is my feeling expert.

  • Popular
  • Latest
  • Video
4fe26566b1de0ea8400b52070cbf6971

Amandeep Kaur

Me: yeh zindagi kya hei?

zindagi:  
ek dooni dooni, do dooni chaar,
thoda sa pyaar, thodi si takraar,
gammo ke papad with khushiyo ka achaar.
kissi ki dil se madad,
dil se satkaar,
frr jo aayi chehre prr muskurahat ki bahaar,
aare yhi toh zindagi hei mere yaar...❤️

©Amandeep Kaur #Ocean
4fe26566b1de0ea8400b52070cbf6971

Amandeep Kaur

ਮੁੜ ਇੱਕਠੇ ਹੋਣਾ ਹੈ,
ਮੁੜ ਗੱਲਾਂ ਕਰਨੀਆ ਨੇ,
ਮੁੜ ਮਿਲਕੇ ਦੋ ਪਿਆਰ ਦੀਆਂ ਛੱਲਾਂ ਕਰਨੀਆ ਨੇ।

ਮੁੜ ਥੋੜਾ ਹੱਸਣਾ ਹੈ,
ਮੁੜ ਥੋੜਾ ਰੋਣਾ ਹੈ,
ਮੁੜ ਤੈਨੂੰ ਰੁੱਸੇ ਨੂੰ ਹੱਸ ਕੇ ਮਨਾਉਣਾ ਹੈ।

ਮੁੜ ਇੱਕਠੇ ਖਾਣਾ ਹੈ,
ਮੁੜ ਬਾਹਰ ਜਾਣਾ ਹੈ,
ਮੁੜ ਤੇਰੇ ਨਾਲ ਹਰ ਪਲ ਬਿਤਾਨਾ ਹੈ।

ਮੁੜ ਇੱਕਠੇ ਹੋਣਾ ਹੈ......

©Amandeep Kaur #allalone
4fe26566b1de0ea8400b52070cbf6971

Amandeep Kaur

ਕਰ ਲੈ ਕਿਸੇ ਦਾ ਵੀ ਜੀਅ ਭਰ ਕੇ, ਵਾਪਿਸ ਪਾਣ ਦਾ ਵਿਸ਼ਵਾਸ਼ ਨਾ ਰੱਖੀ,
ਇੱਕ ਗਲ ਯਾਦ ਰੱਖੀ।
ਇਹ ਦੁਨੀਆ ਮਤਲਬ ਦੀ, ਇਸ ਦੁਨੀਆ ਤੋਂ ਆਸ ਨਾ ਰੱਖੀ।

ਆਪਣੇ ਘਰ ਜਿੰਨਾ ਮਰਜ਼ੀ ਰਹਿ ਲਈ, ਕਿਸੇ ਹੋਰ ਘਰ ਵਾਸ ਨਾ ਰੱਖੀ,
ਇੱਕ ਗਲ ਯਾਦ ਰੱਖੀ।
ਇਹ ਦੁਨੀਆ ਮਤਲਬ ਦੀ, ਇਸ ਦੁਨੀਆ ਤੋਂ ਆਸ ਨਾ ਰੱਖੀ।

ਕਿਸੇ ਨੂੰ ਵੀ ਕੁੱਛ ਦੇਦੇ, ਪਰ ਕਿਸੇ ਦੀ ਚੀਜ਼ ਜਿਆਦਾ ਤਕ ਆਪਣੇ ਪਾਸ ਨਾ ਰੱਖੀ।
ਇੱਕ ਗਲ ਯਾਦ ਰੱਖੀ।
ਇਹ ਦੁਨੀਆ ਮਤਲਬ ਦੀ, ਇਸ ਦੁਨੀਆ ਤੋਂ ਆਸ ਨਾ ਰੱਖੀ।

                     ਅਮਨਦੀਪ ਕੌਰ #reading
4fe26566b1de0ea8400b52070cbf6971

Amandeep Kaur

"ਮੇਰਾ ਸੱਜਣ, ਮੇਰੀ ਤਲਾਸ਼ ਵਿੱਚ ਚੱਲਿਆ,
ਨਾ ਉਹ ਦਿਨ ਵੇਖੇ, ਨਾ ਰਾਤ ਵੇਖੇ,
ਨਾ ਉਹ ਵੇਖੇ ਰੰਗ ਰੂਪ,
ਨਾ ਉਹ ਧਰਮ, ਔਕਾਤ ਵੇਖੇ,

ਉਹ ਪਿਆਰ ਦੀ ਕੀਮਤ ਤੋ ਜਾਣੂ,
ਨਾ ਜਾਇਦਾਦ ਵੇਖੇ, ਨਾ ਜਾਤ ਵੇਖੇ,
ਮੇਰੀ ਕਮੀਆਂ ਤੋ ਨਾ ਮੂੰਹ ਫੇਰੇ,
ਓਹਨੂੰ ਪੂਰਾ ਕਰਨ ਦੀ ਸੌਗ਼ਾਤ ਵੇਖੇ,

ਦੂਨੀਆ ਦਾਰੀ ਦੇ ਨਾਲ ਚੱਲਦੇ,
ਹਰ ਪਲ ਮੇਰੇ ਜਜ਼ਬਾਤ ਵੇਖੇ,
ਨਾ ਦਿਨ ਵੇਖੇ ਨਾ ਰਾਤ ਵੇਖੇ,
ਸਿਰਫ ਮੇਰੇ ਨਾਲ ਅਪਣੀ ਮੁਲਕਾਤ ਵੇਖੇ,।"


@mandeep kaur #mulaqaat
4fe26566b1de0ea8400b52070cbf6971

Amandeep Kaur

#krishna_flute "tu hei"
4fe26566b1de0ea8400b52070cbf6971

Amandeep Kaur

All you need is love Ishq vs Mohabbat

{I - Ishq , M - Mohabbat}
(Note: not to pronounce I & M)

I-         ek rog hu mein
M-      ek dvaa hu mein
I-        sacha hu mein
M-      bevafa hu mein
I-         mareej hu mein
M-      ghayal hu mein
I-         agar mein soone ki 
M-      toh chandi ki payal hu mein
I-        jannat hu mein 
M-      jahan hu mein
I-        ishq hu mein
M-     mohabbat ki panah hu mein

                                                             @mandeep kaur #IvsM
4fe26566b1de0ea8400b52070cbf6971

Amandeep Kaur

Love Ishq vs Mohabbat

Ishq 
pehli nazar da pyar
eh ruhani hunda yaar
akidat da eh rab hunda
eh hunda ekoo vaar

Mohabbat
dosti di takraar
eh jismaani v hei yaar
kyiaa nu eh moh jandi 
pr hei eh v ek sacha pyar

@mandeep kaur #ishq/mohabbat

#ishq/mohabbat

4fe26566b1de0ea8400b52070cbf6971

Amandeep Kaur

Ishq keeta nhi janda
ishq kamaya janda....

Dil leeta nhi janda
dil churaya janda..... #luvquote
4fe26566b1de0ea8400b52070cbf6971

Amandeep Kaur

duniya ki sbbse baddi khushi...papa
duniya mein sbbse jyada pyarr....papa
duniya ka sbbse anmol khazana...papa
duniya mein sbbse safe jagah...papa
duniya ki hrr jarurat ka thikana....papa
*I love you my superstar*


your dear princess... #lubualot
4fe26566b1de0ea8400b52070cbf6971

Amandeep Kaur

दुनिया बनाने वाले एक काम करदे,
मेरे मा-बाप के दुख मेरे नाम करदे,
भूलूंगी ना कभी यह एहसान तेरा,
मेरी सारी खुशियां से उनकी झोली भरदे।

ना मिले कभी दर्द उनको
तू चाहे तो मेरी जान उनके नाम करदे।
दुनिया बनाने वाले मेरा यह काम करदे।

ur princess......aman #luv u mom-dad

#luv u mom-dad

loader
Home
Explore
Events
Notification
Profile