Nojoto: Largest Storytelling Platform
dawindermahal6492
  • 7Stories
  • 10Followers
  • 120Love
    0Views

دوندرماہل

  • Popular
  • Latest
  • Video
5347e7fec2304494a6702f7ea1cc928d

دوندرماہل

Unsplash ਐਸੇ ਸਨਮਾਨਾਂ ਤੋਂ ਅਸੀਂ ਅਵੇਸਲੇ ਹੀ ਚੰਗੇ ਹਾਂ,
ਜਿਨ੍ਹਾਂ ਲਈ ਆਪਣੇ ਆਪ ਨੂੰ,
ਆਪਣੀ ਨਿਗ੍ਹਾਂ ਵਿੱਚ ਆਪ ਹੀ ਝੁੱਕਣਾ ਪਵੇ।
#੦੯੦੦A੧੯੧੨੨੦੨੪

©دوندرماہل #leafbook ਐਸੇ ਸਨਮਾਨਾਂ ਤੋਂ ਅਸੀਂ ਅਵੇਸਲੇ ਹੀ ਚੰਗੇ ਹਾਂ,
ਜਿਨ੍ਹਾਂ ਲਈ ਆਪਣੇ ਆਪ ਨੂੰ,
ਆਪਣੀ ਨਿਗ੍ਹਾਂ ਵਿੱਚ ਆਪ ਹੀ ਝੁੱਕਣਾ ਪਵੇ।
#੦੯੦੦A੧੯੧੨੨੦੨੪
#dawindermahal #dawindermahal_11

#leafbook ਐਸੇ ਸਨਮਾਨਾਂ ਤੋਂ ਅਸੀਂ ਅਵੇਸਲੇ ਹੀ ਚੰਗੇ ਹਾਂ, ਜਿਨ੍ਹਾਂ ਲਈ ਆਪਣੇ ਆਪ ਨੂੰ, ਆਪਣੀ ਨਿਗ੍ਹਾਂ ਵਿੱਚ ਆਪ ਹੀ ਝੁੱਕਣਾ ਪਵੇ। #੦੯੦੦A੧੯੧੨੨੦੨੪ #dawindermahal #dawindermahal_11 #Motivational

5347e7fec2304494a6702f7ea1cc928d

دوندرماہل

ਹਰ ਚੀਜ਼ ਦੀ ਕੀਮਤ ਅਦਾ ਕਰਨ ਵਾਲਿਓ,
ਯਾਦ ਰੱਖਣਾ ਕਿ,
ਸਕੂਨ ਦੀ ਕੋਈ ਵੀ ਕੀਮਤ ਨਹੀਂ ਹੁੰਦੀ।
#੦੯੦੦P੧੮੧੨੨੦੨੪

©دوندرماہل ਹਰ ਚੀਜ਼ ਦੀ ਕੀਮਤ ਅਦਾ ਕਰਨ ਵਾਲਿਓ,
ਯਾਦ ਰੱਖਣਾ ਕਿ,
ਸਕੂਨ ਦੀ ਕੋਈ ਵੀ ਕੀਮਤ ਨਹੀਂ ਹੁੰਦੀ।
#੦੯੦੦P੧੮੧੨੨੦੨੪
#dawindermahal #MahalRanbirpurewala

ਹਰ ਚੀਜ਼ ਦੀ ਕੀਮਤ ਅਦਾ ਕਰਨ ਵਾਲਿਓ, ਯਾਦ ਰੱਖਣਾ ਕਿ, ਸਕੂਨ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੦੯੦੦P੧੮੧੨੨੦੨੪ #dawindermahal #MahalRanbirpurewala #SAD

5347e7fec2304494a6702f7ea1cc928d

دوندرماہل

ਤੂੰ ਤੁਰਨ ਦਾ ਜ਼ਜ਼ਬਾ ਰੱਖ,
ਕਿਉਂਕਿ,
ਵਕ਼ਤ ਤੇ ਸਫ਼ਰ ਹਮੇਸ਼ਾ ਇੱਕੋਂ ਜਿਹੇ ਨਹੀਂ ਰਹਿੰਦੇਂ।
₹੧੧੪੧P੧੩੧੨੨੦੨੪

©دوندرماہل ਤੂੰ ਤੁਰਨ ਦਾ ਜ਼ਜ਼ਬਾ ਰੱਖ,
ਕਿਉਂਕਿ,
ਵਕ਼ਤ ਤੇ ਸਫ਼ਰ ਹਮੇਸ਼ਾ ਇੱਕੋਂ ਜਿਹੇ ਨਹੀਂ ਰਹਿੰਦੇਂ।
₹੧੧੪੧P੧੩੧੨੨੦੨੪
#dawindermahal #dawindermahal_11

ਤੂੰ ਤੁਰਨ ਦਾ ਜ਼ਜ਼ਬਾ ਰੱਖ, ਕਿਉਂਕਿ, ਵਕ਼ਤ ਤੇ ਸਫ਼ਰ ਹਮੇਸ਼ਾ ਇੱਕੋਂ ਜਿਹੇ ਨਹੀਂ ਰਹਿੰਦੇਂ। ₹੧੧੪੧P੧੩੧੨੨੦੨੪ #dawindermahal #dawindermahal_11

5347e7fec2304494a6702f7ea1cc928d

دوندرماہل

ਦਿਲ ਦਾ ਵਿਹੜਾ 

ਮੈਂ ਦਿਲ ਦਾ ਵਿਹੜਾ ਫੋਲਿਆ,
ਗੁੱਸਾ ਲੱਭਦਾ ਨਹੀਂਓ ਟੋਲਿਆ,

ਗੁੱਸੇ ਹੋਵਾ ਉੱਪਰੋਂ-ਉੱਪਰੋਂ,
ਜਦ-ਜਦ ਵੀ ਮੇਰਾ ਆਪਣਾ ਬੋਲਿਆ,

ਸਭ ਨੇ ਆਪਣੇ ਭਾਵ ਮੂਹਰੇ ਰੱਖੇ,
ਬੋਲਣਾ ਨਹੀਂ ਸੀ ਮੈਂ, ਫਿਰ ਵੀ ਮੈਂ ਬੋਲਿਆ,

ਹੋਈ ਗ਼ੁਸਤਾਖ਼ੀ ਸਭ ਪਾਸੋਂ,
ਭਾਰ ਮਾਸਾ ਰੱਤੀ ਹੇਠ ਉੱਤੇ ਇੱਦਾਂ ਨਹੀਂ ਜਾਂਦਾ ਤੋਲਿਆ,

ਹੁੰਦੇ ਵਹਿਮ ਦਿਲਾਂ ਅੰਦਰ ਤਾਂ ਜ਼ਰੂਰ ਕੱਢ ਲੈਂਦੇ,
ਨਿਕਲਿਆ ਕੁੱਝ ਵੀ ਨਹੀਂ ਜਦ-ਜਦ ਵੀ ਦਿਲ ਨੂੰ ਖੋਲਿਆ,

ਕਸੂਰ ਨਹੀਂ ਇਹ ਵਕ਼ਤ ਦੇ ਨੇ ਉਤਰਾਅ ਚੜ੍ਹਾਅ,
ਨਿਮਾਣਾ, ਨਾ-ਕਾਬਿਲ ਸ਼ਾਇਰ ਹੈ ਬੋਲਿਆ,

ਉਹਨੇ ਕੀ ਖੱਟਣਾ ਏ ਯਾਰਾਂ ਸੰਸਾਰ ਅੰਦਰੋਂ,
ਜਿੰਨੇ ਹੱਥੀ ਲਾ ਬਾਲ ਸ਼ਿਵਾਂ ਫਰੋਲਿਆਂ,

ਮੈਂ ਦਿਲ ਦਾ ਵਿਹੜਾ ਫੋਲਿਆ,
ਗੁੱਸਾ ਲੱਭਦਾ ਨਹੀਂਓ ਟੋਲਿਆ।

#੧੨੦੦P੦੯੧੨੨੦੨੪

©دوندرماہل ਦਿਲ ਦਾ ਵਿਹੜਾ 

ਮੈਂ ਦਿਲ ਦਾ ਵਿਹੜਾ ਫੋਲਿਆ,
ਗੁੱਸਾ ਲੱਭਦਾ ਨਹੀਂਓ ਟੋਲਿਆ,

ਗੁੱਸੇ ਹੋਵਾ ਉੱਪਰੋਂ-ਉੱਪਰੋਂ,
ਜਦ-ਜਦ ਵੀ ਮੇਰਾ ਆਪਣਾ ਬੋਲਿਆ,

ਦਿਲ ਦਾ ਵਿਹੜਾ ਮੈਂ ਦਿਲ ਦਾ ਵਿਹੜਾ ਫੋਲਿਆ, ਗੁੱਸਾ ਲੱਭਦਾ ਨਹੀਂਓ ਟੋਲਿਆ, ਗੁੱਸੇ ਹੋਵਾ ਉੱਪਰੋਂ-ਉੱਪਰੋਂ, ਜਦ-ਜਦ ਵੀ ਮੇਰਾ ਆਪਣਾ ਬੋਲਿਆ, #Quotes #੧੨੦੦P੦੯੧੨੨੦੨੪

5347e7fec2304494a6702f7ea1cc928d

دوندرماہل

ਸੀਨੇ ਖੰਜਰ ਖਾਣ ਵਾਲੇ,
ਨਿਛਾਵਰ ਹੁੰਦੇ ਨੇ ਕਦੇ ਮਰਦੇ ਨਹੀਂ,
ਉਂਞੇ ਹਾਰਾਂ ਤੋਂ ਸਿੱਖਣ ਵਾਲੇ, 
ਸਿੱਖਦੇ ਹੀ ਨੇ ਕਦੇ ਹਰਦੇ ਨਹੀਂ।
#੧੨੦੨A੦੩੧੨੨੦੨੪

©dawinder Mahal ਸੀਨੇ ਖੰਜਰ ਖਾਣ ਵਾਲੇ,
ਨਿਛਾਵਰ ਹੁੰਦੇ ਨੇ ਕਦੇ ਮਰਦੇ ਨਹੀਂ,
ਉਂਞੇ ਹਾਰਾਂ ਤੋਂ ਸਿੱਖਣ ਵਾਲੇ, 
ਸਿੱਖਦੇ ਹੀ ਨੇ ਕਦੇ ਹਰਦੇ ਨਹੀਂ।
#੧੨੦੨A੦੩੧੨੨੦੨੪

ਸੀਨੇ ਖੰਜਰ ਖਾਣ ਵਾਲੇ, ਨਿਛਾਵਰ ਹੁੰਦੇ ਨੇ ਕਦੇ ਮਰਦੇ ਨਹੀਂ, ਉਂਞੇ ਹਾਰਾਂ ਤੋਂ ਸਿੱਖਣ ਵਾਲੇ, ਸਿੱਖਦੇ ਹੀ ਨੇ ਕਦੇ ਹਰਦੇ ਨਹੀਂ। #੧੨੦੨A੦੩੧੨੨੦੨੪ #Quotes

5347e7fec2304494a6702f7ea1cc928d

دوندرماہل

ਡਿੱਗਦੇ ਨੇ ਭੁੱਜਦੇੇ ਹੋਏ ਪੱਤੇ,
ਭੁੱਜਦੇ ਵੀ ਕਿਸ ਕੰਮ ਦੇ ਨੇ,
ਬਾਹਰੋਂ ਭੇਖ ਨੇ ਅਨੇਕ ਬਣਾਏ,
ਅੰਦਰੋਂ ਤਾਂ ਸਭ ਇੱਕ ਚੰਮ ਦੇ ਨੇ।
#੦੨੫੦P੨੭੧੧੨੦੨੪

©dawinder Mahal ਡਿੱਗਦੇ ਨੇ ਭੁੱਜਦੇੇ ਹੋਏ ਪੱਤੇ,
ਭੁੱਜਦੇ ਵੀ ਕਿਸ ਕੰਮ ਦੇ ਨੇ,
ਬਾਹਰੋਂ ਭੇਖ ਨੇ ਅਨੇਕ ਬਣਾਏ,
ਅੰਦਰੋਂ ਤਾਂ ਸਭ ਇੱਕ ਚੰਮ ਦੇ ਨੇ।
#੦੨੫੦P੨੭੧੧੨੦੨੪

ਡਿੱਗਦੇ ਨੇ ਭੁੱਜਦੇੇ ਹੋਏ ਪੱਤੇ, ਭੁੱਜਦੇ ਵੀ ਕਿਸ ਕੰਮ ਦੇ ਨੇ, ਬਾਹਰੋਂ ਭੇਖ ਨੇ ਅਨੇਕ ਬਣਾਏ, ਅੰਦਰੋਂ ਤਾਂ ਸਭ ਇੱਕ ਚੰਮ ਦੇ ਨੇ। #੦੨੫੦P੨੭੧੧੨੦੨੪ #Quotes

5347e7fec2304494a6702f7ea1cc928d

دوندرماہل

ਵਿਚਾਰਾਂ 'ਚ ਤਕਰਾਰ ਹੋਈ,
ਬੱਦਲਾਂ ਓਹਲੇ ਚਾਅ ਹੋ ਗਏ,
ਮਿਲਦੇ ਹਾਂ, ਅੱਜ ਵੀ ਮੁਸਕਰਾ ਕੇ,
ਲਹਿਦਾ ਚਾਹੇ, ਸਾਡੇ ਰਾਹ ਹੋ ਗਏ।
#੦੭੪੦P੨੫੧੧੨੦੨੪

©dawinder Mahal ਵਿਚਾਰਾਂ 'ਚ ਤਕਰਾਰ ਹੋਈ,
ਬੱਦਲਾਂ ਓਹਲੇ ਚਾਅ ਹੋ ਗਏ,
ਮਿਲਦੇ ਹਾਂ, ਅੱਜ ਵੀ ਮੁਸਕਰਾ ਕੇ,
ਲਹਿਦਾ ਚਾਹੇ, ਸਾਡੇ ਰਾਹ ਹੋ ਗਏ।
#੦੭੪੦P੨੫੧੧੨੦੨੪
#dawindermahal_11  #dawindermahal

ਵਿਚਾਰਾਂ 'ਚ ਤਕਰਾਰ ਹੋਈ, ਬੱਦਲਾਂ ਓਹਲੇ ਚਾਅ ਹੋ ਗਏ, ਮਿਲਦੇ ਹਾਂ, ਅੱਜ ਵੀ ਮੁਸਕਰਾ ਕੇ, ਲਹਿਦਾ ਚਾਹੇ, ਸਾਡੇ ਰਾਹ ਹੋ ਗਏ। #੦੭੪੦P੨੫੧੧੨੦੨੪ #dawindermahal_11 #dawindermahal


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile