Nojoto: Largest Storytelling Platform
amritpal9054
  • 100Stories
  • 72Followers
  • 563Love
    0Views

Amrit Pal

ਪਾਕ ਪਵਿੱਤਰ ਇਸ਼ਕ ਸੱਚੀ ਰੂਹ ਦਾ ਮੇਲ ਹੈ insta=_simran_thind_1 insta page =@mele_lafja_de

  • Popular
  • Latest
  • Video
60626486fc4234f3fafa25883693529b

Amrit Pal

ਕਿਤਾਬਾਂ ਨਾਲ ਯਾਰੀ ਕੀ ਟੁੱਟੀ 
ਸ਼ਬਦਾਂ ਨੇ ਮੂੰਹ ਮੋੜ ਲਇਆ ਮੇਰੇ ਤੋ
simran✍️

©Amrit Pal #Books
60626486fc4234f3fafa25883693529b

Amrit Pal

ਜਦੋਂ ਤੇਰੇ ਵੱਲ ਦੇਖਦਾ ਹਾਂ 
ਤਾਂ ਤੈਨੂੰ ਹੀ ਦੇਖਦਾਂ ਹਾਂ 

simran✍️

©Amrit Pal
  #lovebirds
60626486fc4234f3fafa25883693529b

Amrit Pal

ਜਦੋਂ ਤੇਰੇ ਵੱਲ ਦੇਖਦਾ ਹਾਂ 
ਤਾਂ ਤੈਨੂੰ ਹੀ ਦੇਖਦਾਂ ਹਾਂ 

simran✍️

©Amrit Pal #lovebirds
60626486fc4234f3fafa25883693529b

Amrit Pal

ਬਹੁਤ ਦਿਨਾ ਤੋ ਪੰਨਿਆਂ ਤੇ ਅੱਖਰ ਉਤਾਰੇ ਨੀ ਲੱਗਦੇ
ਲਗਦਾ ਕਲਮੇ ਤੈਨੂੰ , ਹੁਣ ਦੁੱਖ ਮੇਰੇ ਭਾਰੇ ਨੀ ਲਗਦੇ

@_simran_thind_1

©Amrit Pal #MomentOfTime
60626486fc4234f3fafa25883693529b

Amrit Pal

ਕੁੱਝ ਤੇਰੀਆਂ , ਕੁੱਝ ਮੇਰੀਆਂ ਗੱਲਾਂ 
ਚੰਦ ਤਾਰਿਆਂ ਨੇ ਛੇੜੀਆਂ ਗੱਲਾਂ

 ਇੱਕ ਚਾਹ ਦੀ‌ ਚੁਸਕੀ , ਇੱਕ ਤੈਨੂੰ ਦੇਖਣਾ 
 ਫਿਰ ਅੱਖੀਆਂ ਕਰਦੀਆਂ ਤੇਰੀਆਂ ਗੱਲਾਂ

ਲਿਖਤ =@_simran_thind_1

©Amrit Pal #MoonHiding
60626486fc4234f3fafa25883693529b

Amrit Pal

ਤੁਪਕਾ ਤੁਪਕਾ ਕਰਕੇ ਪੀਤਾ 
 ਇਕ ਇਕ ਹੰਝੂ ਖਾਰਾ ਮੈ 


ਤੂੰ ਧੋਖੇ ਬਾਜ ਜਾਂ ਸਬ ਗਲਤੀ ਮੇਰੀ
ਕਿਨੂੰ ਕੀ ਆਖਾਂ ਯਾਰਾਂ ਮੈ

ਲਿਖਤ =@_simran_thind_1

©Amrit Pal #raindrops
60626486fc4234f3fafa25883693529b

Amrit Pal

tumhara pyar jaise ਕਿਹੜੇ ਵਿਹੜੇ ਯਾਰ ਹੈ ਰਹਿੰਦਾ 
ਸਾਥੋ ਲੁਕਿਆ ਪਿਆਰ ਨੀ ਰਹਿੰਦਾ 

ਅਸੀਂ ਮਿਲਣੇ ਦੀਆਂ ਆਸਾਂ ਲਾਈਆਂ
ਤੂੰ ਕਿਉਂ ਸਾਡੀ ਸਾਰ ਨੀ ਲੈਂਦਾ 

ਨੈਣਾਂ ਨੂੰ ਹਿਲਾ ਕੇ ਆਖ ਦਿੰਨਾ ਏ 
ਮੂੰਹ ਨਾਲ ਬੋਲ ਕੇ ਨਾਮ ਨੀ ਲੈਂਦਾ

ਕਿਹੜੇ ਵਿਹੜੇ ਯਾਰ ਹੈ ਰਹਿੰਦਾ 
ਸਾਥੋ ਲੁਕਿਆ ਪਿਆਰ ਨੀ ਰਹਿੰਦਾ ..

ਲਿਖਤ=@_simran_thind_1
@mele_lafja_de

©Amrit Pal #Love
60626486fc4234f3fafa25883693529b

Amrit Pal

ਇਸ਼ਕ ਦਾ ਰੋਗ ਬਣ ਬਹਿ ਗਈ ਜੋ ਦਿਲ ਤੇ 
ਕੀ ਕਰਾਂ ਉਹਦਾ ਤਾਂ ਇਲਾਜ ਮੇਰੇ ਵੱਸ ਨਾ 

@_simran_thind_1
@mele_lafja_de

©Amrit Pal #NightPath
60626486fc4234f3fafa25883693529b

Amrit Pal

ਇਹ ਡੋਲੀ ਵਾਲੀ ਕਾਰ ਨੀ ਭੈਣੇ 
ਦੱਸ ਲੈਂਦੀ ਤੇਰੀ ਸਾਰ ਨੀ ਭੈਣੇ 
ਕੁੱਝ ਨਵੇਂ ਜਾ ਕੇ ਬੁਣ ਲਵੀਂ ਤੂੰ 
ਚਾਅ ਪਹਿਲੇ ਜਾਵੀਂ ਮਾਰ ਨੀ ਭੈਣੇ 
ਇਹ ਡੋਲੀ ਵਾਲੀ ਕਾਰ ਨੀ ਭੈਣੇ ...

instagram id=@_simran_thind_1

page=mele_lafja_de
60626486fc4234f3fafa25883693529b

Amrit Pal

ਬੇਬੇ ਮੇਰੀ

ਮੇਰੀ ਬੇਬੇ ਰੋਜ ਇਹ ਚੁੱਲ੍ਹਾ ਸਵਰ ਕੇ , ਰੋਟੀਆਂ ਪਕਾਉਂਦੀ ਹੈ ਇੱਥੇ ।
ਇੱਕ ਦਿਨ ਤੂੰ ਵੀ ਇੱਥੇ ਰੋਟੀਆਂ ਪਕਾਉਣੀਆਂ ਨੇ ।
ਆਪਣੇ ਹੱਥੀਂ ਸਭ ਨੂੰ ਪਰੋਸ ਕੇ , ਆਪੋਂ ਆਪਣੇ ਕੰਮੀ ਤੋਰ ਦੇਵੀ । 

ਪਰ ਧਿਆਨ ਰੱਖੀਂ ਇਹ ਚੁੱਲ੍ਹਾ ਕਦੇ ਵੀ ਸੁੰਨਾਂ ਨਾ ਰਵੇ ।
 ਮੇਰੀ ਬੇਬੇ ਰੋਜ ਇਸਦਾ ਹਾਲ ਪੁੱਛਦੀ ਹੈ । 
ਸਾਰੇ ਪਰਿਵਾਰ ਨਾਲ ਬੈਠ ਕੇ ਰੋਣਕਾਂ ਲਾਉਂਦੀ ਹੈ । 
ਸਾਰੇ ਇਕੱਠੇ ਬਹਿੰਦੇ ਨੇ ਬੜਾ ਦਿਲ ਖੁਸ਼ ਹੁੰਦਾ ਹੈ ਮੇਰਾ ।

ਤੂੰ ਵੀ ਪਰਿਵਾਰ ਨੂੰ ਇੰਝ ਹੀ ਸਾਂਭ ਕੇ ਰੱਖੀਂ , ਤੇ ਮੈ ਤੈਨੂੰ ਸਾਂਭ ਲਵਾਂਗਾ।

instagram id=@_simran_thind_1
page=@mele_lafja_de_
loader
Home
Explore
Events
Notification
Profile