Nojoto: Largest Storytelling Platform
sukhminderrandha8527
  • 21Stories
  • 16Followers
  • 254Love
    2.1KViews

Er Sukh

ਸਟੋਰੀ ਰਾਇਟਰ, inspired by surroundings

  • Popular
  • Latest
  • Video
634129243e57aa94314c0504803b8662

Er Sukh

ਜ਼ਿੰਦਗੀ ਬਹੁਤ ਅਨਮੋਲ ਹੈ, ਕਿੰਨੀਆਂ ਹੀ ਜੂਨਾਂ ਲੰਘ ਕਿੰਨੇ ਹੀ ਤਰਲੇ ਕੱਢ ਇਹ ਮਾਣਸ ਦੇ ਰੂਪ ਵਿੱਚ ਜ਼ਿੰਦਗੀ ਮਿਲੀ ਹੈ ਤਾਂ ਫੇਰ ਕਿਉਂ ਇਸ ਜ਼ਿੰਦਗੀ ਨੂੰ ਲੋਕਾਂ ਨਾਲ ਗ਼ੁੱਸੇ ਸ਼ਿਕਵੇ ਕਰਕੇ ਕੱਢਣਾ, ਹਰ ਪਲ ਖੁਸ਼ ਹੋ ਕੇ ਰਹੋ।

©Er Sukh
  #RABINDRANATHTAGORE
634129243e57aa94314c0504803b8662

Er Sukh

Never consider anyone small, Elephant which is huge but a small red ant is enough to kill this huge creature.

©Er Sukh
  #Flower
634129243e57aa94314c0504803b8662

Er Sukh

ਸਭ ਸਮਝ ਹੈ ਮੈਨੂੰ ਵੀ ਕੌਣ ਮੂੰਹ ਤੇ ਮਿੱਠਾ ਤੇ ਮਨ ਵਿੱਚ ਖਾਰ ਖਾਈ ਬੈਠਾ, 
ਸਭ ਸਮਝ ਹੈ ਮੈਨੂੰ ਕੌਣ ਮੇਰਾ ਚੰਗਾ ਤੇ ਕੌਣ ਮੇਰਾ ਮਾੜਾ ਸੋਚਦਾ,
ਬਸ ਜ਼ਰੂਰਤ ਨਹੀਂ ਸਮਝੀ ਕਦੇ ਕੁਝ ਬੋਲਣ ਦੀ,
ਕਿਉਂਕਿ ਜੇ ਮੈਂ ਬੋਲੀ ਤਾਂ ਬਹੁਤ ਰਿਸ਼ਤੇ ਖਤਮ ਹੋ ਜਾਣੇ ਨੇ…..

©Er Sukh
  #flowers
634129243e57aa94314c0504803b8662

Er Sukh

बर्फ सी जिदंगी क्या हुई की धूप से ही डर लगने लगा, 
हर दिन डरने लगे की कहीं पिघल ही ना जाए।

©Er Sukh
  #samandar
634129243e57aa94314c0504803b8662

Er Sukh

ਜ਼ਿੰਦਗੀ ਬਹੁਤ ਅਨਮੋਲ ਹੈ, ਕਿੰਨੀਆਂ ਹੀ ਜੂਨਾਂ ਲੰਘ ਕਿੰਨੇ ਹੀ ਤਰਲੇ ਕੱਢ ਇਹ ਮਾਣਸ ਦੇ ਰੂਪ ਵਿੱਚ ਜ਼ਿੰਦਗੀ ਮਿਲੀ ਹੈ ਤਾਂ ਫੇਰ ਕਿਉਂ ਇਸ ਜ਼ਿੰਦਗੀ ਨੂੰ ਲੋਕਾਂ ਨਾਲ ਗ਼ੁੱਸੇ ਸ਼ਿਕਵੇ ਕਰਕੇ ਕੱਢਣਾ, ਹਰ ਪਲ ਖੁਸ਼ ਹੋ ਕੇ ਰਹੋ।

©Er Sukh
  #ramadan
634129243e57aa94314c0504803b8662

Er Sukh

HOME
A woman made a home out of a house
The house for which the woman spent her whole life
But the same house did not belong to her, neither her parents' house nor her father-in-law's house...

©Er Sukh
  #Ladki
634129243e57aa94314c0504803b8662

Er Sukh

Trust is that feeling which you can't have or you expect it from everyone because when it breaks it is more fragile than glass.

©Er Sukh #poetry

poetry #Thoughts

634129243e57aa94314c0504803b8662

Er Sukh

The socks which were disappearing for some time now all came out of the washing machine while repairing it and it was found that instead of cleaning them they were all being eaten by washing machine hence the missing socks mystery is solved.

©Er Sukh
  #funnyquote
634129243e57aa94314c0504803b8662

Er Sukh

ਪਹਿਲਾਂ ਬਸਤਾ ਹਲਕਾ ਸੀ ਤਾਂ ਪੜ੍ਹਾਈ ਦਾ ਬੋਝ ਤੇ ਮਾਪਿਆਂ ਤੇ ਫੀਸ ਦਾ ਬੋਝ ਵੀ ਘੱਟ ਸੀ, 
ਪਹਿਲਾਂ ਪੰਜ ਪੰਜ ਜਵਾਕ ਵੀ ਪੜਾਉਣੇ ਔਖੇ ਨਹੀਂ ਸੀ, 
ਜਿਉਂ ਜਿਉਂ ਬਸਤੇ ਭਾਰੀ ਹੁੰਦੇ ਗਏ, ਬੋਝ ਵੀ ਵੱਧਦਾ ਗਿਆ, ਮਾਪਿਆਂ ਤੇ ਫੀਸਾਂ ਦਾ ਤੇ ਜਵਾਕਾਂ ਤੇ ਪੜ੍ਹਾਈ ਦਾ, 
ਹੁਣ ਦੇ ਸਮੇਂ ਵਿੱਚ ਇੱਕ ਜਵਾਕ ਨੂੰ ਹੀ ਪੜਾਉਣ ਤੇ ਸਾਰੀ ਉਮਰ ਦੀ ਕਮਾਈਆਂ ਲੱਗ ਜਾਂਦੀਆਂ ਨੇ।

©Er Sukh
  #boat #poetrymonth
634129243e57aa94314c0504803b8662

Er Sukh

when saying 'yes' to anyone make sure you are not saying 'no' to yourself, 
because put yourself on priority is not selfish, 
you deserve self care first then put others are in line.

©Er Sukh
  #Love #poetrymonth
loader
Home
Explore
Events
Notification
Profile