Nojoto: Largest Storytelling Platform
sukhgrewal4309
  • 19Stories
  • 18Followers
  • 210Love
    381Views

Sukh Grewal

www.theknowledgepunjabi.com

  • Popular
  • Latest
  • Video
6a00474c3e4094e63fe5c3e150667b5f

Sukh Grewal

#Comdey #Fun
6a00474c3e4094e63fe5c3e150667b5f

Sukh Grewal

6a00474c3e4094e63fe5c3e150667b5f

Sukh Grewal

ਜੇਕਰ ਕੋਈ ਤੁਹਾਡੇ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਤਾਂ ਆਪਣੇ ਆਪ ਨੂੰ ਉਸ ਦੀ ਜ਼ਿੰਦਗੀ ਤੋਂ ਦੂਰ ਕਰ ਦਿਓ ਕਿਉਂਕਿ ਸਮਾਂ ਹੀ ਤੁਹਾਨੂੰ ਉਸ ਦੀ ਇੱਜ਼ਤ ਕਰਨਾ ਅਤੇ ਉਸ ਨਾਲ ਸਬਰ ਕਰਨਾ ਸਿਖਾ ਦੇਵੇਗਾ।

©Sukh Grewal
  #tanha
6a00474c3e4094e63fe5c3e150667b5f

Sukh Grewal

6a00474c3e4094e63fe5c3e150667b5f

Sukh Grewal

6a00474c3e4094e63fe5c3e150667b5f

Sukh Grewal

ਜੋ ਅੰਦਰੋਂ ਬਾਹਰੋਂ ਇੱਕ ਨਹੀਂ ਹੁੰਦੇ,
ਉਹ ਕਿਸੇ ਦੇ ਮਿੱਤ ਨਹੀਂ ਹੁੰਦੇ।

©Sukh Grewal
  #lonely
6a00474c3e4094e63fe5c3e150667b5f

Sukh Grewal

ਬਦਲਾ ਤਾਂ ਦੁਸ਼ਮਣ ਲੈਂਦੇ ਹੁੰਦੇ ਨੇ, 
ਅਸੀਂ ਤਾਂ ਮਾਫ ਕਰਕੇ ਦਿਲ ਚੋਂ
 ਕੱਢ ਦਿੰਨੇ ਆਂ।

©Sukh Grewal
  #Badla #loV€fOR€v€R #f4f #f●®€v€®👭❤️❤️

#Badla loV€fOR€v€R #f4f f●®€v€®👭❤️❤️ #ਵਿਚਾਰ

6a00474c3e4094e63fe5c3e150667b5f

Sukh Grewal

ਸਿਰਫ਼ ਸੱਚਾ ਪਿਆਰ ਹੀ ਉਸ 
ਮਿਹਨਤ ਨੂੰ ਵਧਾ ਸਕਦਾ ਹੈ
 ਜੋ ਤੁਹਾਡੀ ਉਡੀਕ 
ਕਰ ਰਿਹਾ ਹੈ।

©Sukh Grewal
  #Trading #quaotes #f4f #loV€fOR€v€R
6a00474c3e4094e63fe5c3e150667b5f

Sukh Grewal



ਸ਼ਿਕਾਇਤ ਕਰਨ ਨਾਲੋਂ ਖਾਮੋਸ਼ ਰਹਿਣਾ 
ਹੀ ਬਿਹਤਰ।
ਜਦੋਂ ਕਿਸੇ ਨੂੰ ਕੋਈ ਫਰਕ ਹੀ ਨਹੀਂ
 ਤਾਂ ਸ਼ਿਕਾਇਤ ਕਿਸ ਗੱਲ ਦੀ।

©Sukh Grewal
  #cycle
6a00474c3e4094e63fe5c3e150667b5f

Sukh Grewal

ਨਸੀਬਾਂ ਤੋਂ ਹਾਰ ਗਏ ਆਂ,
ਵਰਨਾ
ਮੁਹੱਬਤ ਤਾਂ ਸੱਚੀ ਹੀ ਸੀ।

©Viral Videos
  #tanha
loader
Home
Explore
Events
Notification
Profile