Nojoto: Largest Storytelling Platform
kuljeetsingh9189
  • 39Stories
  • 14Followers
  • 1.4KLove
    3.3KViews

Kuljeet Singh

writer My Youtube Channel https://youtube.com/@kuljeetmusickm

  • Popular
  • Latest
  • Repost
  • Video
6d9f2d68eddd51ff7f6f2db2589dacf0

Kuljeet Singh

Unsplash ਕਿਵੇਂ ਕਹਾਂ ਮੈਂ ਸਾਲ ਨਵਾਂ ਹੈ 
ਉਹੀ ਧੁੱਪ ਉਹੀ ਹਵਾ ਹੈ ਉਹੀ  ਧਰਨੇ  ohe  ਸਿਆਸਤ ਬਾਪੂ ਕਿਸੇ ਦਾ ਭੁੱਖਾ ਪਿਆ ਹੈ
 ਗੂੜੀ ਨਿੰਦਰ ਸੁਤੀਆਂ ਸਰਕਾਰਾ ਅਵਾਂਮ ਨੂੰ ਪੈਂਦੀਆਂ ਹਰ ਪਾਸੋਂ ਮਾਰਾ
 ਹੁਣ ਨਾ ਦਿਖਦੀਆਂ ਅਸਮਾਨ ਚ  ਡਾਰਾਂ 
 ਉਹੀ ਦੁੱਖ ਉਹ ਦਵਾ ਹੈ ਕਿਵੇਂ ਕਹਾ ਮੈਂ ਸਾਲ ਨਵਾ ਹੈ

©Kuljeet Singh #Book
6d9f2d68eddd51ff7f6f2db2589dacf0

Kuljeet Singh

Unsplash क्यों रूठना जमाने में  ओर किस लिए 
इक दौर आए गा तुम मनाना चाहो गे मगर तब ना मौका मिले गा ना इंसान

©Kuljeet Singh #lovelife
6d9f2d68eddd51ff7f6f2db2589dacf0

Kuljeet Singh

White तेरा जन्म दिन तेरे बेगेर मे manao ga tugeh दूगा मे दुआ पर तेरे पास ना aao ga दौलत का लिबास भी बहुत जचता है तुम पर 
मैं भी बना के rakho ga ek घर 
जवानी की रंगत जब पड़ने लगी फीकी चुराने लगे जब तेरे पुजारी नज़र 
तब मै और मेरा घर तेरे काम आए गा फिर ये दीवाना तेरा जन्म दिन मनाए गा जिन लम्हों को दी है शब्दो की शंकल वो गीत फिर कुलजीत तेरे लिए गए गा

©Kuljeet Singh #love_shayari
6d9f2d68eddd51ff7f6f2db2589dacf0

Kuljeet Singh

White तनहा जिंदगी कटती नही रात गमों की 
छटती नही अकेले    चलना अब नहीं 
भाता
चले बरसात में ले के इक छाता कोई तो हो जो ये zhola झुलाए कभी sharmay कभी इतराय कभी हसे कभी हसाए कोई तो हो जो हम पे हक जमाए

©Kuljeet Singh #love_shayari
6d9f2d68eddd51ff7f6f2db2589dacf0

Kuljeet Singh

White ए खुदा इतना कुछ लिखा इन हाथो मे ऐक उनका नाम भी लिख देता कुछ दौलत कम कर देता कुछ सांसे कम कर देता

©Kuljeet Singh
  #emotional_sad_shayari
6d9f2d68eddd51ff7f6f2db2589dacf0

Kuljeet Singh

White मेरे दोस्तो ने इतनी महका दी है मेरी जिंदगी के पूछता है जमाना केसे खुदा को खुश किया

©Kuljeet Singh
  #summer_vacation
6d9f2d68eddd51ff7f6f2db2589dacf0

Kuljeet Singh

किस से क्या उम्मीद लगा कर बैठे है
हम अपना सब कुछ गवा कर बैठे है इस शराब का ही है सहारा
जाम से जाम टकरा कर बैठे है

©Kuljeet Singh
  #longdrive
6d9f2d68eddd51ff7f6f2db2589dacf0

Kuljeet Singh

रंगो का मौसम है रंग उड़ा लो
जो गीले शिकवे है सब मिल के मिटा लो
हर इक के पास है एक गम का पिटारा
उस को भी लगा के रंग आज होली मना लो

©Kuljeet Singh
  #holikadahan
6d9f2d68eddd51ff7f6f2db2589dacf0

Kuljeet Singh

ਮੇਰਾ ਦਿਲ ਕਰਦਾ ਮੈ ਦੁਨੀਆ ਛਡਾ ਜਿਸਮ ਆਪਣੇ ਚੋ ਰੂਹ ਨੂੰ ਕਢਾ
ਐਸਾ ਨਈ ਮੈਨੂੰ ਦੁੱਖ ਬੜਾ ਹੈ ਯਾ ਪਾਪਾ ਦਾ ਮੇਰਾ ਭਰਿਆ ਘੜਾ ਹੈ
ਬੱਸ ਦਿਲ ਜਿਹਾ ਕਰਦਾ ਹੁਣ ਟੁਰਿਆ ਜਾਵੇਂ ਜਗ ਨੂੰ ਦੇ ਕੇ ਆਪਣੀਆਂ ਕੁਝ ਯਾਦਾਂ
ਬੱਸ ਦਿਲ ਕਰਦਾ ਹੁਣ ਮੁੜਿਆ ਜਾਵੇ
ਓਹੀਓ ਗੱਲਾਂ ਓਹੀਓ ਥਾਵਾਂ ਕਿਵੇਂ ਅਪਣਾ ਦਿਲ ਪ੍ਰਚਾਵਾ
ਜਿੰਦਗੀ ਲਭੀ ਦੀ ਲੋੜ ਨਹੀਂ ਕੋਈ ਪੈਸੇ ਥੈਲੇ ਦੀ ਵੀ ਲੋੜ ਨਹੀਂ ਕੋਈ
ਫ਼ੇਰ ਬੇਸਬਬ ਐਵੇਂ ਕਿਉ ਜੀਣਾ ਸਾਹਾ ਦਾ ਪਿਆਲਾ ਏਵੇਂ ਭਰ ਭਰ ਪੀਣਾ
ਖੁਦ ਚੋ ਕਿਸੇ ਨੂੰ ਜਹਾਨ ਦਿਖਾਵਾ ਮਰ ਕੇ ਕਿਸੇ ਦੀ ਧੜਕਣ ਬਣ ਜਾਵਾ
ਦਿਲ ਕਰਦਾ ਕੁਝ ਦਿਲ ਖੁਸ ਹੋਵਣ ਮੇਰੀ ਵਜ੍ਹਾ ਨਾਲ ਕੁਝ ਜੀਵਨ ਯੋਵਣ
ਝੋਲੀ ਅਪਣੀ ਕਿਸ ਅੱਗੇ ਅੱਡਾ
ਮੇਰਾ ਦਿਲ ਕਰਦਾ ਮੈ ਦੁਨੀਆ ਛਡਾ

©Kuljeet Singh
  #snowpark
6d9f2d68eddd51ff7f6f2db2589dacf0

Kuljeet Singh

ਨੇਰਿਆ ਦੇ ਵਿਚ ਏਵੇਂ ਨਈ ਉਹ ਵਜਦੇ
ਬਾਡਰਾ ਦੇ ਉਤੇ ਏਵੇ ਨਈ ਉਹ ਖਪਦੇ
ਸਾਡੇ ਸਾਰਿਆਂ ਦੀ ਓਹ ਲੜਾਈ ਲੜ ਰੇਹ ਨੇ ਬਹੁਤ ਮਨ ਰੋਦਾ ਜਦੋਂ ਕੋਈ ਕਹਿੰਦਾ ਏਹ ਕੀ ਕਰ ਰੇਹ ਨੇ
ਕਿਸ ਦਾ ਦਿਲ ਕਰਦਾ ejh ਸੜਕਾਂ ਤੇ ਬਹਿਣ ਨੁ ਕੋਠੀਆ ਦੇ ਮਾਲਕ ਟੈਂਟ ਆ ਚ ਰਹਿਣ ਨੁ
ਸਾਡੇ ਲਈ ਸਰਕਾਰਾਂ ਅਗੇ ਝੋਲੀ ਅੱਡ ਰੇਹ ਨੇ
rodha man ਜਦ ਕਹਿੰਦਾ ਕੋਈ ਸਿਆਸਤ ਕਰ ਰੇਹ ਨੇ

©Kuljeet Singh
  #PhisaltaSamay
loader
Home
Explore
Events
Notification
Profile