Nojoto: Largest Storytelling Platform
harpreetsingh4140
  • 6Stories
  • 10Followers
  • 63Love
    177Views

Preet ਪ੍ਰੀਤ

🎵✍️

  • Popular
  • Latest
  • Video
6ee364ffd78e0ce5cf728f1e5cd9541f

Preet ਪ੍ਰੀਤ

ਚੁੱਪ ਜਾ ਕਰ ਕੇ ਬਹਿ ਦਿਲਾ
ਮੂਹੋਂ ਨਾ ਕੁਝ ਕਹਿ ਦਿਲਾ 
ਇਸ਼ਕ ਕੀਤਾ ਏ , ਮਰਨਾ ਹੀ ਸੀ 
ਜਾਹ ਖੂਹ ਖਾਤੇ ਵਿੱਚ ਪੈ ਦਿਲਾ 
ਵਸਲ ਦੀ ਛਾਂ ਮਾਣੀ ਸੀ ਤੂੰ 
ਹਿਜ਼ਰ ਦੀ  ਧੁੱਪ ਵੀ ਸਹਿ ਦਿਲਾ









preet ✍️

©Preet ਪ੍ਰੀਤ
6ee364ffd78e0ce5cf728f1e5cd9541f

Preet ਪ੍ਰੀਤ

ਦਿਨ ਮਹੀਨੇ ਸਾਲ 
ਬਦਲਦੇ ਰਹਿਣੇ  ਨੇ
ਸੋਚੀਂ ਨਾ ਇਹਨਾਂ ਵਾਂਗ 
ਮੈਂ ਵੀ ਬਦਲ ਜਾਉਂਗਾ

ਨਿੱਕੀ ਨਿੱਕੀ ਗੱਲ ਤੇ 
ਕਿਉਂ ਅੱਖਾਂ ਭਰਦੀ ਏਂ 
ਮੈਨੂੰ ਪਤਾ ਏ ਤੂੰ
ਮੇਰਾ ਕਿੰਨਾ ਕਰਦੀ ਏਂ 
ਹੱਥ ਫੜਿਆ ਜੇ ਤੇਰਾ 
ਆਖ਼ਿਰ ਤੀਕ ਨਿਭਾਉਂਗਾ

ਦਿਨ ਮਹੀਨੇ ਸਾਲ ....

©Preet ਪ੍ਰੀਤ #HumTum ✍️ preet

#HumTum ✍️ preet #Poetry

6ee364ffd78e0ce5cf728f1e5cd9541f

Preet ਪ੍ਰੀਤ

ਤੂੰ ਆਈ ਇੰਜ ਲੱਗੇ ਹੋਈ ਦੁਆ ਏ ਕਬੂਲ 
ਤੈਨੂੰ ਵੇਖ ਕੇ ਹੀ ਹੋਣ ਮੇਰੇ ਸ਼ੇਰ ਮਕਬੂਲ!

©Preet ਪ੍ਰੀਤ
  preet ✍️

preet ✍️ #Shayari

6ee364ffd78e0ce5cf728f1e5cd9541f

Preet ਪ੍ਰੀਤ

ਹੁਣ ਸੁਪਨੇ ਵਿੱਚ ਹੀ ਆਉਂਦੀ ਏ
ਜੋ ਕਦੇ ਸੁਪਨਾ ਬਣ ਕੇ ਆਈ ਸੀ !

©Preet ਪ੍ਰੀਤ
  ਸੁਪਨਾ

ਸੁਪਨਾ #Poetry

6ee364ffd78e0ce5cf728f1e5cd9541f

Preet ਪ੍ਰੀਤ

मेरा दिल न दुखे ये कह कर 
दिल दुखाते रहते हैं
हमारे बीच जो बातें हुई 
 ग़ैरो को बताते रहते हैं 
न जाने क्या गुनाह किया मैंने 
 क्यूं वो हमें सताते रहते हैं ?

©ਪ੍ਰੀਤ
  दिल दुखाते रहते हैं #

दिल दुखाते रहते हैं # #Shayari

6ee364ffd78e0ce5cf728f1e5cd9541f

Preet ਪ੍ਰੀਤ


ਸੂਰਜ ਨੇ ਡੁੱਬਣਾ ਹੀ ਸੀ
 ਤੇ ਚੰਨ ਨੇ ਵੀ ਚੜ੍ਹਨਾ ਸੀ
ਮੈਂ ਚੰਨ ਦੀ ਚਾਨਣੀ ਬਣ ਗਇਆ 
 ਹਮੇਸ਼ਾ ਲਈ
ਤੂੰ ਮੇਰਾ ਪਿਆਰ ਸੀ ਯਾ 
 ਮੇਰੀ ਗ਼ਲਤਫਹਿਮੀ 
 ਮੈਂ ਕਿਸੇ ਦੀ ਮੁਹੱਬਤ  ਬਣ ਗਿਆ
 ਹਮੇਸ਼ਾ ਲਈ 
ਫੁੱਲਾਂ ਤੋਂ ਜਖ਼ਮੀ ਹੋਣ ਪਿੱਛੋਂ
 "ਪ੍ਰੀਤ "ਮਲ੍ਹਮ ਬਣ ਗਿਆ
 ਹਮੇਸ਼ਾ ਲਈ।

ਪ੍ਰੀਤ ✍️

©Harpreet Singh
  ਪ੍ਰੀਤ ✍️

ਪ੍ਰੀਤ ✍️ #Quotes


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile