Nojoto: Largest Storytelling Platform
daljitramgarhia2681
  • 4Stories
  • 13Followers
  • 16Love
    0Views

Daljit Ramgarhia

  • Popular
  • Latest
  • Video
7166f3e9814305cf9cbed74164f07eab

Daljit Ramgarhia

ਵੈਸੇ ਤਾਂ ਮੈਨੂੰ ਪਤਾ ਹੈ ਕਿ ਤੂੰ ਖੁਸ਼ ਏ
ਪਰ ਫਿਰ ਵੀ ਜੇ ਤੈਨੂੰ ਕੋਈ ਗਮ ਹੈ 
ਤਾਂ ਇਸ ਵਾਰ ਆਪਾਂ ਜਦ ਮਿਲਾਂਗੇ 
ਤਾਂ ਤੂੰ ਆਪਣੇ ਸਾਰੇ ਗਮ ਮੈਨੂੰ ਦੇ ਦੇਈ
ਤੈਨੂੰ ਹਾਲੇ ਗਮਾਂ ਦੀ ਆਦਤ ਨਹੀਂ ਹੈ 
ਤੇਰੇ ਸਾਰੇ ਗਮ ਮੈਂ ਹੰਢਾ ਲਵਾਂਗੀ
ਮੈਨੂੰ ਆਦਤ ਹੈ ਗਮਾਂ ਨਾਲ ਰਹਿਣ ਦੀ
ਦੁਖਾਂ ਨੂੰ ਸਹਿਣ ਦੀ, ਤਕਲੀਫ਼ਾਂ ਵਿੱਚ ਹੱਸਣ ਦੀ
ਤੂੰ ਬਸ ਦਿਲੋਂ ਖੁਸ਼ ਰਿਹਾ ਕਰ
ਤੈਨੂੰ ਪਤਾ ਕਿੰਨੇ ਲੋਕ ਤੇਰੇ ਤੋਂ ਹੱਸਣਾ ਸਿੱਖਦੇ ਨੇ
ਕਿੰਨੇ ਲੋਕ ਤੇਰੇ ਨਾਲ ਵਕਤ ਬਿਤਾਉਣਾ ਚਾਹੁੰਦੇ ਨੇ
ਤੇ ਮੈਂ "ਦਲਜੀਤ" ਬਹੁਤ ਖੁਸ਼ਨਸੀਬ ਹਾਂ ਕਿ
ਮੈਂ ਤੇਰੇ ਨਾਲ ਵਕਤ ਬਿਤਾਇਆ ਹੈ.....

7166f3e9814305cf9cbed74164f07eab

Daljit Ramgarhia

ਵੈਸੇ ਤਾਂ ਮੈਨੂੰ ਪਤਾ ਹੈ ਕਿ ਤੂੰ ਖੁਸ਼ ਏ
ਪਰ ਫਿਰ ਵੀ ਜੇ ਤੈਨੂੰ ਕੋਈ ਗਮ ਹੈ 
ਤਾਂ ਇਸ ਵਾਰ ਆਪਾਂ ਜਦ ਮਿਲਾਂਗੇ 
ਤਾਂ ਤੂੰ ਆਪਣੇ ਸਾਰੇ ਗਮ ਮੈਨੂੰ ਦੇ ਦੇਈ
ਤੈਨੂੰ ਹਾਲੇ ਗਮਾਂ ਦੀ ਆਦਤ ਨਹੀਂ ਹੈ 
ਤੇਰੇ ਸਾਰੇ ਗਮ ਮੈਂ ਹੰਢਾ ਲਵਾਂਗੀ
ਮੈਨੂੰ ਆਦਤ ਹੈ ਗਮਾਂ ਨਾਲ ਰਹਿਣ ਦੀ
ਦੁਖਾਂ ਨੂੰ ਸਹਿਣ ਦੀ, ਤਕਲੀਫ਼ਾਂ ਵਿੱਚ ਹੱਸਣ ਦੀ
ਤੂੰ ਬਸ ਦਿਲੋਂ ਖੁਸ਼ ਰਿਹਾ ਕਰ
ਤੈਨੂੰ ਪਤਾ ਕਿੰਨੇ ਲੋਕ ਤੇਰੇ ਤੋਂ ਹੱਸਣਾ ਸਿੱਖਦੇ ਨੇ
ਕਿੰਨੇ ਲੋਕ ਤੇਰੇ ਨਾਲ ਵਕਤ ਬਿਤਾਉਣਾ ਚਾਹੁੰਦੇ ਨੇ
ਤੇ ਮੈਂ "ਦਲਜੀਤ" ਬਹੁਤ ਖੁਸ਼ਨਸੀਬ ਹਾਂ ਕਿ
ਮੈਂ ਤੇਰੇ ਨਾਲ ਵਕਤ ਬਿਤਾਇਆ ਹੈ..... #love #friendship #heartbreak #loveforever #loveislife


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile